ਮਾਧੋਪੁਰ ਬਿਆਸ ਲਿੰਕ ਨਹਿਰ 28 ਜਨਵਰੀ ਤੱਕ ਰਹੇਗੀ ਬੰਦ
Saturday, Nov 03, 2018 - 10:40 AM (IST)
ਚੰਡੀਗੜ੍ਹ : ਮਾਧੋਪੁਰ ਬਿਆਸ ਲਿੰਕ ਦੀ ਟੇਲ ਆਰਡੀ 50600 'ਤੇ ਡੈਮਜ਼ ਹੋ ਚੁੱਕੀ ਫਾਲ ਦੀ ਜਗਾ 'ਤੇ ਨਵੀਂ ਫਾਲ ਬਣਾਉਣ ਅਤੇ ਹੜ੍ਹ•ਰੋਕੂ ਪ੍ਰਬੰਧਾਂ ਸਬੰਧੀ ਜ਼ਰੂਰੀ ਕੰਮ ਕਰਵਾਉਣ ਲਈ 25 ਅਕਤੂਬਰ, 2018 ਤੋਂ 28 ਜਨਵਰੀ 2019 ਤੱਕ ਨਹਿਰ ਬੰਦ ਰਹੇਗੀ। ਇਹ ਸੂਚਨਾ ਜਲ ਸਰੋਤ ਵਿਭਾਗ ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ।
