ਸ਼ੂਗਰ ਜਾਂ ਵਧੇਰੇ ਉਮਰ ਕਾਰਨ ਵੀ ਪੁਰਸ਼ਾਂ 'ਚ ਆ ਜਾਂਦੀ ਹੈ ਮਰਦਾਨਾ ਕਮਜ਼ੋਰੀ

02/26/2023 11:30:35 PM

ਜਲੰਧਰ (ਬਿਊਰੋ) : ਦੋਸਤੋ, ਭਾਰਤ 'ਚ ਸ਼ੂਗਰ (Diabetes) ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵਧਦੀ ਜਾ ਰਹੀ ਹੈ। ਪਹਿਲਾਂ ਇਕ ਖਾਸ ਉਮਰ ਵਿੱਚ ਸ਼ੂਗਰ ਵਰਗੀ ਸਮੱਸਿਆ ਹੁੰਦੀ ਸੀ ਪਰ ਹੁਣ ਕਿਸੇ ਵੀ ਉਮਰ ਵਿੱਚ ਵਿਅਕਤੀ ਡਾਇਬਟੀਜ਼ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਕੋਵਿਡ ਤੋਂ ਬਾਅਦ ਇਹ ਸੁਣਨ ਵਿੱਚ ਆ ਰਿਹਾ ਹੈ ਕਿ ਹਰ ਘਰ ਵਿੱਚ ਕਿਸੇ ਨਾ ਕਿਸੇ ਨੂੰ ਸ਼ੂਗਰ ਹੈ। ਅੱਜ-ਕੱਲ੍ਹ ਤਾਂ ਡਾਇਬਟੀਜ਼ ਬਜ਼ੁਰਗਾਂ ਦੇ ਨਾਲ-ਨਾਲ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਸ਼ੂਗਰ ਦੇ ਕਾਰਨ ਮਨੁੱਖਾਂ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜੇਕਰ ਸ਼ੂਗਰ ਹੋ ਜਾਵੇ ਤਾਂ ਇਹ ਕਈ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ। ਡਾਇਬਟੀਜ਼ ਖਾਸ ਕਰਕੇ ਅੱਖਾਂ, ਗੁਰਦਿਆਂ ਅਤੇ ਦਿਲ ਨੂੰ ਪ੍ਰਭਾਵਿਤ ਕਰਦੀ ਹੈ। ਸ਼ੂਗਰ ਦੇ ਕਾਰਨ ਸਰੀਰ ਦੇ ਕਈ ਅੰਗ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਜੇਕਰ ਸਮੇਂ ਸਿਰ ਪ੍ਰਹੇਜ਼ ਨਾ ਕੀਤਾ ਜਾਵੇ ਤਾਂ ਇਹ ਕਈ ਹੋਰ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ। ਮਨੁੱਖ ਨੂੰ ਮੋਟਾਪਾ, ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਹੋਣੀਆਂ ਆਮ ਗੱਲ ਹੋ ਗਈ ਹੈ। ਦੇਖਿਆ ਜਾਵੇ ਤਾਂ ਸ਼ੂਗਰ ਕੋਈ ਵੱਡੀ ਬੀਮਾਰੀ ਨਹੀਂ ਹੈ। ਜੀਵਨਸ਼ੈਲੀ ਅਤੇ ਆਪਣੇ ਖਾਣ-ਪੀਣ ਨੂੰ ਮੈਨੇਜ ਕਰਕੇ ਇਸ ਨੂੰ ਠੀਕ ਰੱਖਿਆ ਜਾ ਸਕਦਾ ਹੈ।

ਸ਼ੂਗਰ ਨੂੰ ਕਿਵੇਂ ਕੰਟਰੋਲ ਕਰੀਏ? (How To Control Diabetes)

ਸ਼ੂਗਰ ਨੂੰ ਕੰਟਰੋਲ ਕਰਨ ਲਈ ਜਿੰਨਾ ਮਹੱਤਵ ਦਵਾਈ ਅਤੇ ਕਸਰਤ ਦਾ ਹੈ, ਓਨੀ ਹੀ ਖੁਰਾਕ ਵੀ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੂਗਰ ਦੇ ਕਾਰਨ ਸਰੀਰ ਵਿੱਚ ਇੰਸੁਲਿਨ ਨਾਮਕ ਹਾਰਮੋਨ ਦਾ ਵਹਾਅ ਹੁੰਦਾ ਹੈ। ਇਸ ਦੇ ਹੋਣ ਦੇ ਹੋਰ ਕਾਰਨਾਂ ਵਿੱਚ ਬਹੁਤ ਜ਼ਿਆਦਾ ਤਣਾਅ, ਭਾਰ ਵਧਣਾ ਜਾਂ ਬੁਢਾਪਾ ਅਤੇ ਨਾਲ ਹੀ ਜੈਨੇਟਿਕ ਕਾਰਕ ਸ਼ਾਮਲ ਹਨ। ਇਹ ਇਕ ਅਜਿਹੀ ਬੀਮਾਰੀ ਹੈ, ਜਿਸ ਵਿੱਚ ਵੱਧ ਤੋਂ ਵੱਧ ਪ੍ਰਹੇਜ਼ ਹੀ ਤੁਹਾਨੂੰ ਸੁਰੱਖਿਅਤ ਰੱਖਦਾ ਹੈ। ਜੇਕਰ ਤੁਸੀਂ ਡਾਈਟ 'ਚ ਕੋਈ ਗਲਤੀ ਕੀਤੀ ਜਾਂ ਆਪਣੀ ਰੋਜ਼ਾਨਾ ਦੀ ਰੁਟੀਨ 'ਚ ਕੋਈ ਗਲਤੀ ਕੀਤੀ ਤਾਂ ਤੁਹਾਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਡਾਈਟ ਚਾਰਟ (Diet Chart for Diabetes)

1. ਸਾਬਤ ਅਨਾਜ, ਓਟਸ, ਛੋਲਿਆਂ ਦਾ ਆਟਾ, ਮੋਟਾ ਅਨਾਜ
2. ਰੇਸ਼ੇਦਾਰ ਸਬਜ਼ੀਆਂ ਜਿਵੇਂ ਮਟਰ, ਫਲ਼ੀਆਂ, ਗੋਭੀ, ਭਿੰਡੀ, ਪਾਲਕ ਅਤੇ ਹੋਰ ਹਰੀਆਂ ਪੱਤੇਦਾਰ ਸਬਜ਼ੀਆਂ।
3. ਟੋਨਡ ਦੁੱਧ ਦੇ ਨਾਲ ਦਹੀਂ ਅਤੇ ਮੱਠਾ
4. ਛਿਲਕੇ ਵਾਲੀਆਂ ਦਾਲਾਂ
5. ਓਮੇਗਾ 3 ਫੈਟੀ ਐਸਿਡ ਵਾਲੇ ਤੇਲ
6. ਫਲਾਂ 'ਚ ਪਪੀਤਾ, ਸੇਬ, ਸੰਤਰਾ ਅਤੇ ਅਮਰੂਦ ਜ਼ਿਆਦਾ ਫਾਇਦੇਮੰਦ ਹਨ।

ਸ਼ੂਗਰ ਲਈ ਵਿਸ਼ੇਸ਼ ਸਾਵਧਾਨੀਆਂ

ਜਿੰਨਾ ਹੋ ਸਕੇ ਸੈਰ ਕਰੋ, ਹਲਕਾ ਭੋਜਨ ਖਾਓ, ਵਿੱਚ-ਵਿੱਚ ਕੁਝ ਨਾ ਕੁਝ ਖਾਂਦੇ ਰਹੋ, ਭੋਜਨ ਵਿੱਚ ਲੰਮਾ ਗੈਪ ਨਾ ਰੱਖੋ, ਰਾਤ ਦਾ ਖਾਣਾ ਜਲਦੀ ਖਾਓ, ਯੋਗਾ ਅਤੇ ਕਸਰਤ ਕਰੋ, ਚੰਗੀ ਡਾਈਟ ਨੂੰ ਫਾਲੋਅ ਕਰੋ, ਤੇਲ, ਜੰਕ ਫੂਡ, ਇਸ ਤੋਂ ਇਲਾਵਾ ਸ਼ੂਗਰ ਦੇ ਮਰੀਜ਼ ਨੂੰ ਸਿਗਰਟਨੋਸ਼ੀ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਸ਼ਰਾਬ ਦੀ ਜ਼ਿਆਦਾ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।

ਪੁਰਸ਼ਾਂ 'ਚ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ?

ਸ਼ੂਗਰ ਦਾ ਅਸਰ ਮਾਨਸਿਕ ਸਿਹਤ 'ਤੇ ਵੀ ਪੈਂਦਾ ਹੈ, ਜਿਸ ਨੂੰ ਡਾਕਟਰ 'ਡਾਇਬਟੀਜ਼ ਸਟ੍ਰੈੱਸ' (Diabetes Stress) ਕਹਿੰਦੇ ਹਨ। ਇਸ ਦੇ ਲੱਛਣ ਭਲੇ ਹੀ ਬਹੁਤ ਗੰਭੀਰ ਨਾ ਹੋਣ ਪਰ ਇਸ ਤਰ੍ਹਾਂ ਦਾ ਤਣਾਅ ਸੈਕਸ ਲਾਈਫ ਲਈ ਬੁਰਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਸਹੀ ਰੱਖਣ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ। ਬਲੱਡ ਸ਼ੂਗਰ ਜਿੰਨਾ ਜ਼ਿਆਦਾ ਕੰਟਰੋਲ 'ਚ ਰਹੇਗਾ, ਸਰੀਰ ਦੀਆਂ ਨਾੜਾਂ ਵੀ ਓਨੀਆਂ ਹੀ ਮਜ਼ਬੂਤ ਹੋਣਗੀਆਂ। ਜਦੋਂ ਬਲੱਡ ਸ਼ੂਗਰ ਦਾ ਲੈਵਲ ਵੱਧ ਜਾਂਦਾ ਹੈ ਤਾਂ ਪੁਰਸ਼ਾਂ ਵਿੱਚ ਸਰੀਰ ਦੀਆਂ ਨਸਾਂ ਦੀ ਸਮਰੱਥਾ ਘੱਟ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਸੈਕਸ ਲਾਈਫ ਪ੍ਰਭਾਵਿਤ ਹੁੰਦੀ ਹੈ। ਜਦੋਂ ਸਰੀਰ 'ਚ ਵਧੇਰੇ ਉਮਰ ਜਾਂ ਸ਼ੂਗਰ ਦਾ ਅਸਰ ਦਿਖਾਈ ਦੇਣ ਲੱਗਦਾ ਹੈ ਤਾਂ ਪੁਰਸ਼ਾਂ 'ਚ ਕਈ ਤਰ੍ਹਾਂ ਦੀਆਂ ਸੈਕਸ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ, ਜਿਸ ਕਾਰਨ ਨਸਾਂ ਦੀ ਕਮਜ਼ੋਰੀ ਜਾਂ ਢਿੱਲਾਪਣ ਹੋਣਾ, ਸ਼ੀਘਰਪਤਨ, ਇਰੈਕਟਾਈਲ ਡਿਸਫੰਕਸ਼ਨ, ਸੰਭੋਗ 'ਚ ਇੱਛਾ ਦੀ ਕਮੀ ਅਤੇ ਹੋਰ ਯੌਨ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ।

ਸ਼ੁੱਧ ਆਯੁਰਵੈਦਿਕ ਜੜ੍ਹੀ-ਬੂਟੀਆਂ ਤੋਂ ਬਣਾਈ ਦੇਸੀ ਦਵਾਈ

ਜੇਕਰ ਤੁਸੀਂ ਵੀ ਸ਼ੂਗਰ ਜਾਂ ਵਧੇਰੇ ਉਮਰ ਕਾਰਨ ਆਈ ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਹੋ ਤਾਂ ਹੁਣ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਰੌਸ਼ਨ ਹੈਲਥ ਕੇਅਰ ਦੇ ਆਯੁਰਵੈਦਿਕ ਡਾਕਟਰਾਂ ਨੇ ਸ਼ੁੱਧ ਆਯੁਰਵੈਦਿਕ ਜੜ੍ਹੀ-ਬੂਟੀਆਂ ਤੋਂ ਇਕ ਵਿਸ਼ੇਸ਼ ਦਵਾਈ ਤਿਆਰ ਕੀਤੀ ਹੈ, ਜਿਸ ਨਾਲ ਤੁਹਾਡੀ ਸ਼ੂਗਰ ਕੰਟਰੋਲ 'ਚ ਰਹੇਗੀ ਅਤੇ ਸ਼ੂਗਰ ਜਾਂ ਵਧੇਰੇ ਉਮਰ ਕਾਰਨ ਆਈ ਮਰਦਾਨਾ ਕਮਜ਼ੋਰੀ ਵੀ ਦੂਰ ਹੋ ਜਾਵੇਗੀ। ਇਸ ਦਵਾਈ ਦਾ ਦੇਸ਼-ਵਿਦੇਸ਼ 'ਚ ਬੈਠੇ ਹਜ਼ਾਰਾਂ ਮਰੀਜ਼ ਲਾਭ ਉਠਾ ਰਹੇ ਹਨ। ਇਹ ਆਯੁਰਵੈਦਿਕ ਦੇਸੀ ਦਵਾਈ ਸ਼ੂਗਰ ਅਤੇ ਵਧੇਰੇ ਉਮਰ ਕਾਰਨ ਆਈ ਕਮਜ਼ੋਰੀ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਹੈ। (No Side Effect)

ਇਸ ਤੋਂ ਇਲਾਵਾ ਪੁਰਾਣੀ ਰੇਸ਼ਾ, ਨਜ਼ਲਾ, ਜ਼ੁਕਾਮ, ਸਾਹ ਦੀ ਐਲਰਜੀ, ਦਮਾ, ਖੂਨੀ ਜਾਂ ਬਾਦੀ ਬਵਾਸੀਰ, ਮੋਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗ ਲਿਕੋਰੀਆ (ਸਫੇਦ ਪਾਣੀ), ਚਮੜੀ ਦੇ ਰੋਗ, ਜੋੜਾਂ ਦਾ ਦਰਦ, ਭਾਰ ਵਧਾਉਣ ਜਾਂ ਘਟਾਉਣ, ਪੁਰਸ਼ਾਂ ਦੇ ਪੁਰਾਣੇ ਰੋਗ, ਧਾਂਤ ਡਿੱਗਣਾ, ਸਪਨਦੋਸ਼, ਸ਼ੀਘਰਪਤਨ, ਜੋਸ਼ ਦੀ ਕਮੀ ਅਤੇ ਨਸਾਂ ਦਾ ਢਿੱਲਾਪਣ, ਸ਼ੁਕਰਾਣੂਆਂ ਦੀ ਕਮੀ, ਬੁਢਾਪੇ ਜਾਂ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ ਦਾ ਵਿਸ਼ੇਸ਼ ਆਯੁਰਵੈਦਿਕ ਇਲਾਜ, ਕਿਸੇ ਵੀ ਸਮੱਸਿਆ ਦੇ ਹੱਲ ਲਈ ਇਕ ਵਾਰ ਸਾਡੇ ਤਜਰਬੇਕਾਰ ਆਯੁਰਵੈਦਿਕ ਡਾਕਟਰਾਂ ਨਾਲ ਸੰਪਰਕ ਜ਼ਰੂਰ ਕਰੋ।

ਨੋਟ- ਜਿਹੜੇ ਨੌਜਵਾਨ ਬਚਪਨ ਦੀਆਂ ਗਲਤੀਆਂ, ਧਾਂਤ, ਸੁਪਨਦੋਸ਼, ਨਸ਼ਿਆਂ ਕਾਰਨ ਜਾਂ ਕਿਸੇ ਹੋ ਕਾਰਨ ਆਪਣੀ ਮਰਦਾਨਾ ਤਾਕਤ ਗੁਆ ਚੁੱਕੇ ਹਨ ਤੇ ਜਿਹੜੇ ਮੇਰੇ ਵੀਰ ਵਿਆਹ ਦੇ ਨਾਂ ਤੋਂ ਘਬਰਾਉਂਦੇ ਹਨ, ਉਨ੍ਹਾਂ ਵੀਰਾਂ ਲਈ ਇਕ ਖਾਸ ਆਯੁਰਵੈਦਿਕ ਦੇਸੀ ਨੁਸਖਾ। ਸਿਰਫ ਇਕ ਕੋਰਸ ਮੰਗਵਾ ਕੇ ਜ਼ਰੂਰ ਅਸਰ ਦੇਖੋ, ਤੁਸੀਂ ਨਿਰਾਸ਼ ਨਹੀਂ ਹੋਵੋਗੇ, Newly Married ਨੌਜਵਾਨਾਂ ਲਈ ਸਪੈਸ਼ਲ ਹਨੀਮੂਨ ਕੋਰਸ।

ਆਯੁਰਵੇਦ ਅਪਣਾਓ - ਜੀਵਨ ਨੂੰ ਖੁਸ਼ਹਾਲ ਬਣਾਓ

ਇੱਧਰ-ਉੱਧਰ ਭਟਕ ਕੇ ਆਪਣਾ ਕੀਮਤੀ ਸਮਾਂ ਅਤੇ ਪੈਸਾ ਬਰਬਾਦ ਨਾ ਕਰੋ। ਰੌਸ਼ਨ ਹੈਲਥ ਕੇਅਰ, ਰੇਲਵੇ ਰੋਡ ਜਲੰਧਰ ਅਤੇ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ (ਪੰਜਾਬ) ਵਿਖੇ ਇਕ ਮਸ਼ਹੂਰ ਆਯੁਰਵੈਦਿਕ ਕਲੀਨਿਕ ਹੈ। ਸਾਨੂੰ ਤੁਹਾਡੀ ਸਮੱਸਿਆ ਦਾ ਹੱਲ ਕਰਨ ਵਿੱਚ ਖੁਸ਼ੀ ਹੋਵੇਗੀ। ਸਿਰਫ ਇਕ ਕੋਰਸ ਮੰਗਵਾ ਕੇ ਜ਼ਰੂਰ ਅਸਰ ਦੇਖੋ, ਤੁਸੀਂ ਨਿਰਾਸ਼ ਨਹੀਂ ਹੋਵੋਗੇ। ਤੁਸੀਂ ਘਰ ਬੈਠੇ ਵੀ ਫੋਨ 'ਤੇ ਆਪਣੀ ਆਪਣੀ ਬੀਮਾਰੀ ਬਾਰੇ ਪੂਰੀ ਜਾਣਕਾਰੀ ਦੇ ਕੇ ਦਵਾਈ ਮੰਗਵਾ ਸਕਦੇ ਹੋ। ਦੇਸ਼-ਵਿਦੇਸ਼ 'ਚ ਦਵਾਈ ਭੇਜਣ ਦਾ ਵਿਸ਼ੇਸ਼ ਪ੍ਰਬੰਧ ਹੈ।

ਨੋਟ–ਆਪਣੇ ਨਜ਼ਦੀਕੀ ਸ਼ਹਿਰ ’ਚ ਦਵਾਈ ਮੰਗਵਾਉਣ ਲਈ ਫੋਨ ਕਰੋ : +91-73473-07214 ਤੇ +91-73407-12004 ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) +91-73473-07214 ਤੇ +91-95178-44366 ’ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।


Mukesh

Content Editor

Related News