ਅਟਾਰੀ ਬਾਰਡਰ ’ਤੇ ਬੰਦ ਹੋ ਸਕਦੀ ਹੈ ਰਿਟਰੀਟ ਸੈਰਾਮਨੀ ’ਚ ਟੂਰਿਸਟਾਂ ਦੀ ਐਂਟਰੀ

Wednesday, Jan 05, 2022 - 11:24 AM (IST)

ਅਟਾਰੀ ਬਾਰਡਰ ’ਤੇ ਬੰਦ ਹੋ ਸਕਦੀ ਹੈ ਰਿਟਰੀਟ ਸੈਰਾਮਨੀ ’ਚ ਟੂਰਿਸਟਾਂ ਦੀ ਐਂਟਰੀ

ਅੰਮ੍ਰਿਤਸਰ (ਨੀਰਜ਼) - ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਦੇ ਕਾਰਨ ਅਟਾਰੀ ਬਾਰਡਰ ’ਤੇ ਹੋਣ ਵਾਲੀ ਰਿਟਰੀਟ ਸੈਰਾਮਨੀ ’ਚ ਟੂਰਿਸਟਾਂ ਦੀ ਐਂਟਰੀ ਕਿਸੇ ਵੀ ਸਮੇਂ ਬੰਦ ਹੋ ਸਕਦੀ ਹੈ। ਡੀ. ਸੀ. ਵਲੋਂ ਸਪੋਰਟਰਸ ਕੰਪਲੈਕਸ ਅਤੇ ਸਟੇਡੀਅਮਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਟੂਰਿਸਟ ਗੈਲਰੀ ਵੀ ਇਸ ਸ਼੍ਰੇਣੀ ’ਚ ਆਉਂਦੀ ਹੈ। ਹਾਲਾਂਕਿ ਜੇਕਰ ਬੀ. ਐੱਸ. ਐੱਫ. ਦੀ ਗੱਲ ਕੀਤੀ ਜਾਵੇ ਤਾਂ ਅਜੇ ਤੱਕ ਬੀ. ਐੱਸ. ਐੱਫ. ਨੇ ਟੂਰਿਸਟ ਐਂਟਰੀ ਨੂੰ ਬੰਦ ਕਰਨ ਸਬੰਧੀ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਪੱਟੀ ’ਚ ਲੁੱਟ ਦੀ ਵੱਡੀ ਵਾਰਦਾਤ : ਬੈਂਕ ਆਫ਼ ਬੜੌਦਾ ’ਚ 4 ਹਥਿਆਰਬੰਦ ਲੁਟੇਰਿਆਂ ਨੇ ਮਾਰਿਆ ਡਾਕਾ (ਤਸਵੀਰਾਂ)


author

rajwinder kaur

Content Editor

Related News