ਬੇਖੌਫ! ਵੀਡੀਓ 'ਚ ਦੇਖੋ ਕਿਵੇਂ ATM 'ਤੇ ਆਰਾਮ ਨਾਲ ਹੱਥ ਸਾਫ ਕਰ ਗਏ ਚੋਰ

Sunday, Dec 29, 2019 - 08:04 AM (IST)

ਬਿਆਸ— ਸੂਬੇ ਦੇ ਵੱਖੋ ਵੱਖ ਇਲਾਕਿਆਂ 'ਚ ਆਏ ਦਿਨੀਂ ATM ਮਸ਼ੀਨ ਲੁੱਟਣ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਮਾਮਲਾ ਬਿਆਸ ਤੋਂ ਹੈ ਜਿੱਥੇ ਪਿਛਲੇ ਦਿਨੀਂ ਚੋਰਾਂ ਨੇ ਐੱਸ. ਬੀ. ਆਈ. ਦੇ ਏ. ਟੀ. ਐੱਮ. ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਗੈਸ ਕਟਰ ਦੀ ਮਦਦ ਨਾਲ ATM ਕੱਟਿਆ ਗਿਆ ਅਤੇ ਉਸ 'ਚ ਜਿੰਨਾ ਵੀ ਕੈਸ਼ ਪਿਆ ਸੀ ਉਸ ਨੂੰ ਲੁੱਟ ਲੈ ਗਏ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਜਦੋਂ ਹੀ ਇਤਲਾਹ ਮਿਲੀ ਤੇ ਉਹ ਮੌਕੇ 'ਤੇ ਪਹੁੰਚੀ, ਦੇਖਿਆ ਗਿਆ ਕਿ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ATM ਵੀ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਸੀ। ਵੀਡੀਓ 'ਚ ਦੇਖੋ ਸਾਰਾ ਮਾਮਲਾ।


Related News