ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਸੀਟ ਦਾ ਇਤਿਹਾਸ

01/09/2017 4:15:00 PM

ਗੜ੍ਹਸ਼ੰਕਰ — ਗੜ੍ਹਸ਼ੰਕਰ ਵਿਧਾਨ ਸਭਾ ਸੀਟ ਸਿਆਸੀ ਨਜ਼ਰੀਏ ਤੋਂ ਕਿਸੇ ਪਾਰਟੀ ਵਿਸ਼ੇਸ਼ ਜਾਂ ਵਿਅਕਤੀ ਵਿਸ਼ੇਸ਼ ਦੀ ਨਹੀਂ ਰਹੀ ਹਾਲਾਂਕਿ ਕਾਂਗਰਸ ਜ਼ਿਆਦਾ ਵਾਰ ਜਿੱਤੀ, ਉਹ ਵੀ ਇਕ ਹੀ ਪਰਿਵਾਰ ਤੋਂ, ਇਸ ਖੇਤਰ ਦੇ ਲੋਕਾਂ ਨੇ ਸੀ. ਪੀ. ਆਈ. ਕਾਂਗਰਸ, ਬਸਪਾ, ਭਾਜਪਾ ਨੂੰ ਜਿੱਤ ਦਵਾਈ ਪਰ ਕੋਈ ਵੀ ਆਗੂ ਖੇਤਰ ਲਈ ਵੱਡਾ ਕੰਮ ਕਰ ਦਿਖਾਉਣ ''ਚ ਸਫਲ ਨਹੀਂ ਹੋਇਆ, ਜਿਵੇਂ ਕੋਈ ਵੱਡਾ ਉਦਯੋਗ, ਰੇਲ ਮਾਰਗ ਦਾ ਵਿਸਤਾਰ ਆਦਿ। ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਇਸ ਸੀਟ ''ਤੇ 2012 ''ਚ ਅਕਾਲੀ ਦਲ ਤੋਂ ਠੇਕੇਦਾਰ ਸੁਰਿੰਦਰ ਸਿੰਘ ਪਹਿਲੀ ਵਾਰ ਵਿਧਾਇਕ ਬਣੇ।


ਵੋਟਰ 163327
ਮਰਦ  85138
ਔਰਤਾਂ 78189

ਜਾਤੀ ਸਮੀਕਰਨ

ਹਿੰਦੂ
60 ਫੀਸਦੀ
ਸਿੱਖ
40 ਫੀਸਦੀ

 

ਸੀਟ ਦਾ ਇਤਿਹਾਸ

ਸਾਲ        
ਪਾਰਟੀ     
ਜੇਤੂ
1977  
ਸੀ. ਪੀ. ਆਈ. ਦਰਸ਼ਨ ਸਿੰਘ ਕੈਨੇਡੀਅਨ
1980
ਕਾਂਗਰਸ
ਪੰਡਿਤ ਸਰਵਨ ਰਾਮ
1985
ਕਾਂਗਰਸ ਪੰਡਿਤ ਸਵਰਨ ਰਾਮ
1997
ਬਸਪਾ
ਸ਼ਿੰਗਾਰਾ ਰਾਮ ਸਹੁੰਗੜਾ
2002
ਭਾਜਪਾ
ਅਵਿਨਾਸ਼ ਰਾਇ ਖੰਨਾ
2004
ਉਪ ਚੋਣ ਕਾਂਗਰਸ ਲਵ ਕੁਮਾਰ ਗੋਲਡੀ
2007
ਕਾਂਗਰਸ
ਲਵ ਕੁਮਾਰ ਗੋਲਡੀ
2012
ਸ਼ਿਅਦ
ਠੇਕੇਦਾਰ ਸੁਰਿੰਦਰ ਸਿੰਘ

 


Related News