'ਪੇਨਕੂਲ' ਟਿਊਬ ਦਾ ਪ੍ਰਯੋਗ ਕਰਕੇ ਲੱਖਾਂ ਮਰੀਜ਼ਾਂ ਨੇ ਦਰਦ ਤੋਂ ਪਾਈ ਰਾਹਤ : SP ਚਾਵਲਾ

10/5/2020 4:00:47 PM

ਅੰਮ੍ਰਿਤਸਰ (ਖੰਨਾ) : ਟਰੱਸਟ ਹੈਲਥ ਕੇਅਰ ਦੇ ਡਾਇਰੈਕਟਰ ਐੱਸ.ਪੀ. ਚਾਵਲਾ ਐੱਮ.ਐੱਸ.ਸੀ. ਕੈਮਿਸਟ੍ਰੀ ਨੇ ਦੱਸਿਆ ਕਿ ਹੈਲਥ ਕੇਅਰ ਵਲੋਂ ਤਿਆਰ ਕੀਤੀ ਗਈ 'ਪੇਨਕੂਲ' ਟਿਊਬ ਕਈ ਪ੍ਰਕਾਰ ਦੇ ਸਰੀਰਕ ਦਰਦਾਂ ਤੋਂ ਪੀੜਤ ਮਰੀਜ਼ਾਂਦਾ ਲਈ ਵਰਦਾਨ ਸਾਬਤ ਹੋ ਰਹੀ ਹੈ। ਲੱਖਾਂ ਪੀੜਤ ਮਰੀਜ਼ 'ਪੈਨਕੂਲ' ਟਿਊਬ ਦਾ ਪ੍ਰਯੋਗ ਕਰਕੇ ਦਰਦਾਂ ਦੀਆਂ ਬੀਮਾਰੀਆਂ ਤੋਂ ਰਾਹਤ ਪਾ ਚੁੱਕੇ ਹਨ ਤੇ ਪਾ ਰਹੇ ਹਨ ਅਤੇ ਦਰਦ ਰਾਹਤ ਜੀਵਨ ਬਤੀਤ ਕਰ ਰਹੇ ਹਨ। 'ਪੇਨਕੂਲ' ਟਿਊਬ ਵੱਡੀਆਂ ਕੰਪਨੀਆਂ ਮੁਕਾਬਲੇ ਚੰਗੇ ਨਤੀਜੇ ਦੇ ਰਹੀ ਹੈ। 

ਉਨ੍ਹਾਂ ਦੱਸਿਆ ਕਿ 'ਪੇਨਕੂਲ'ਟਿਊਬ ਗੋਡਿਆ, ਮੋਢਿਆ, ਪਿੱਠ ਦਰਦ, ਸਰਵਾਈਕਲ ਦਰਦ, ਮਸਲ ਸੱਟ, ਹੱਡੀਆਂ ਤੇ ਜੋੜਾ ਦੇ ਦਰਦ ਨੂੰ ਜੜ੍ਹ ਤੋਂ ਖ਼ਤਮ ਕਰਨ 'ਚ ਬੇਹੱਦ ਕਾਰਗਰ ਸਾਬਿਤ ਹੋ ਰਹੀ ਹੈ। ਐੱਸ.ਪੀ. ਚਾਵਲਾ ਨੇ ਦੱਸਿਆ ਕਿ 'ਪੇਨਕੂਲ' ਟਿਊਬ र'ਚ ਸਫ਼ਲਤਾ ਦੀ ਦਰ 100 ਫ਼ੀਸਦੀ ਸਾਹਮਣੇ ਆ ਰਹੀ ਹੈ, ਜੋ ਮੈਡੀਕਲ ਵਿਸ਼ੇ 'ਤੇ ਸਤਿਕਾਰਯੋਗ ਗੱਲ ਹੈ। 'ਪੇਨਕੂਲ' ਟਿਊਬ ਦੀ ਦੇਸ਼ 'ਚ ਰਿਕਾਰਡ ਬਿਕ੍ਰੀ ਉਕਤ ਟਿਊਬ ਦੀ ਬਿਕ੍ਰੀ ਦੀ ਸਫ਼ਲਤਾ ਦਰ ਨੂੰ ਦਰਸਾਉਂਦੀ ਹੈ। 'ਪੇਨਕੂਲ' ਸਾਰੇ ਮੈਡੀਕਲ ਸਟੋਰਾਂ 'ਤੇ ਉਲੱਬਧ ਹੈ।


Baljeet Kaur

Content Editor Baljeet Kaur