ਸੈਲਫੀਆਂ ਖਿੱਚਵਾ ਰਹੇ ਸੁਖਬੀਰ ਤੇ ਮਜੀਠੀਆ ਕੈਮਰੇ ''ਚ ਕੈਦ (ਵੀਡੀਓ)

01/24/2019 2:07:46 PM

ਅੰਮ੍ਰਿਤਸਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਅੰਮ੍ਰਿਤਸਰ ਇਕ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ। ਇਸ ਸਮਾਗਮ 'ਚ ਪਹੁੰਚੇ ਲੋਕਾਂ ਨੇ ਸੁਖਬੀਰ ਤੇ ਮਜੀਠੀਆ ਨੂੰ ਦੇਖਦਿਆਂ ਹੀ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ।

PunjabKesariਇਸ ਦੌਰਾਨ ਕਦੇ ਲੋਕ ਸੁਖਬੀਰ ਤੇ ਮਜੀਠੀਆ ਨਾਲ ਹੈਲੋ ਮਿਲਾਉਂਦੇ ਤੇ ਕਦੇ ਸੈਲਫੀਆਂ ਖਿਚਵਾ ਰਹੇ ਸਨ। ਹੱਦ ਤਾਂ ਉਦੋਂ ਹੋ ਗਈ ਜਦੋਂ ਸੁਖਬੀਰ ਵੀ ਸੈਲਫੀ ਦੇ ਮੂਡ 'ਚ ਆ ਗਏ ਤੇ ਉਨ੍ਹਾਂ ਨੇ ਇਕ ਵਿਅਕਤੀ ਦਾ ਮੋਬਾਇਲ ਫੜ ਖੁਦ ਹੀ ਸੈਫਲੀ ਕਲਿੱਕ ਕਰ ਲਈ। 
PunjabKesari
ਲੋਕਾਂ ਲਈ ਲੀਡਰ ਕਿਸੇ ਸੁਪਰ ਸਟਾਰ ਤੋਂ ਘੱਟ ਨਹੀਂ ਹੁੰਦੇ। ਖਾਸ ਤੌਰ 'ਤੇ ਗੱਲ ਪੰਜਾਬ ਦੀ ਹੋਵੇ ਤਾਂ ਸੁਪਰ ਸਟਾਰ ਵਾਲੀ ਫੀਲਿੰਗ ਆ ਹੀ ਜਾਂਦੀ ਹੈ।


Baljeet Kaur

Content Editor

Related News