ਦੋਰਾਹਾ ਨੇੜੇ ਭਿਆਨਕ ਹਾਦਸੇ ''ਚ ਇਕ ਦੀ ਮੌਤ, 23 ਜ਼ਖਮੀਂ
Saturday, Apr 06, 2019 - 01:54 PM (IST)
ਦੋਰਾਹਾ (ਬਿਪਨ) : ਸ਼ਪਨੀਵਾਰ ਨੂੰ ਜੀ. ਟੀ. ਰੋਡ 'ਤੇ ਦੋਰਾਹਾ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 23 ਲੋਕ ਜ਼ਖਮੀਂ ਹੋ ਗਏ ਹਨ। ਜ਼ਖਮੀਂ ਹੋਏ ਲੋਕਾਂ ਨੂੰ ਤੁਰੰਤ ਹਸਤਾਲ ਭਰਤੀ ਕਰਾਇਆ ਗਿਆ ਹੈ, ਜਿਨ੍ਹਾਂ 'ਚੋਂ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।