ਪੰਜਾਬ ''ਚ ਹੋ ਗਿਆ ਵੱਡਾ ਐਨਕਾਊਂਟਰ! ਤਾੜ-ਤਾੜ ਚੱਲੀਆਂ ਗੋਲੀਆਂ
Thursday, Oct 09, 2025 - 09:00 PM (IST)

ਮੋਗਾ (ਗੋਪੀ/ਕਸ਼ਿਸ਼)- ਪਿਛਲੇ ਦਿਨੀਂ ਮੋਗਾ ਦੇ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਵਿੱਚ ਹੋਏ ਫਾਇਰਿੰਗ ਮਾਮਲੇ ਵਿੱਚ ਮੁਲਜ਼ਮ ਮਹਿਕਦੀਪ ਨਾਮ ਦੇ ਮੁਲਜ਼ਮ ਦਾ ਮੋਗਾ ਪੁਲਸ ਅਤੇ ਸੀਆਈਏ ਸਟਾਫ ਮੋਗਾ ਵਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਸ ਅਤੇ ਮੁਲਜ਼ਮ ਦਰਮਿਆਨ ਹੋਈ ਫਾਇਰਿੰਗ ਵਿੱਚ ਮੁਲਜ਼ਮ ਦੇ ਪੈਰ 'ਚ ਗੋਲੀ ਲੱਗੀ। ਮੁਲਜ਼ਮ ਕੋਲੋਂ 2 ਅਸਲੇ ਵੀ ਬਰਾਮਦ ਹੋਏ ਹਨ।