50 ਰੁਪਏ ਦੀ ਲਾਟਰੀ ਨਾਲ ਲੱਖਪਤੀ ਬਣਿਆ ਮੋਟਰ ਮਕੈਨਿਕ, ਜਿੱਤਿਆ 21 ਲੱਖ ਦਾ ਪਹਿਲਾ ਇਨਾਮ
Friday, Jun 05, 2026 - 08:15 AM (IST)
ਲੁਧਿਆਣਾ (ਜੋਸ਼ੀ) - ਰਵੀ ਕੁਮਾਰ ਫਰੀਦਕੋਟ ਨਿਵਾਸੀ, ਜੋ ਕਿ ਪੇਸ਼ੇ ਤੋਂ ਮੋਟਰ ਮਕੈਨਿਕ ਹੈ, ਨੇ ਇਕ ਜੂਨ ਨੂੰ ਰਾਜਸ਼੍ਰੀ 50 ਵੀਕਲੀ ਲਾਟਰੀ ਵਿਚ ਸਿਰਫ 50 ਰੁਪਏ ਲਗਾ ਕੇ ਬਜਾਜ ਲਾਟਰੀ ਸਟਾਲ ਘੰਟਾਘਰ ਫਰੀਦਕੋਟ ਤੋਂ ਟਿਕਟ ਲਈ ਸੀ। ਉਸ ਵਿਚ ਇਨ੍ਹਾਂ ਦਾ 21 ਲੱਖ ਦਾ ਪਹਿਲਾ ਇਨਾਮ ਨਿਕਲਿਆ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਨੇ 21 ਲੱਖ ਦਾ 53ਵਾਂ ਪਹਿਲਾ ਇਨਾਮ ਟਿਕਟ ਨੰ. 74-5633 ਫਰੀਦਕੋਟ ਸ਼ਹਿਰ ਦੇ ਸੈਲਰ ਬਜਾਜ ਲਾਟਰੀ ਸਟਾਲ ਦੁਆਰਾ ਵੇਚੀ ਟਿਕਟ ਤੋਂ ਜਿੱਤਿਆ ਹੈ।
ਪੜ੍ਹੋ ਇਹ ਵੀ - ਅਗਲੇ 5 ਦਿਨ ਖ਼ਤਰਨਾਕ! ਪਵੇਗਾ ਬਹੁਤ ਭਾਰੀ ਮੀਂਹ, 25 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ
21 ਲੱਖ ਰੁਪਏ ਜਿੱਤਣ ਤੋਂ ਬਾਅਦ ਕੰਪਨੀ ਦੇ ਅਧਿਕਾਰੀ ਭਗਤ ਸਿੰਘ ਪੰਵਾਰ, ਵਿਰੇਸ਼ ਭਾਈ ਤੇ ਰਾਜਕੁਮਾਰ ਵਰਮਾ ਨੇ ਬਜਾਜ ਲਾਟਰੀ ਦੇ ਮਾਲਕ ਬਜਾਜ ਤੇ ਜੇਤੂ ਰਵੀ ਕੁਮਾਰ ਨੂੰ ਫੁੱਲਾਂ ਦੇ ਹਾਰ ਪਾ ਕੇ ਤੇ ਸੈਲਰ ਨੂੰ ਟਰਾਫੀ ਤੇ ਇੰਸੈਂਟਿਵ ਦਾ ਚੈੱਕ ਦੇ ਕੇ ਸਨਮਾਨਿਤ ਕਰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ। ਫਰੀਦਕੋਟ ਸ਼ਹਿਰ ਵਿਚ ਹੀ ਰਾਜਸ਼੍ਰੀ 50 ਵੀਕਲੀ ਲਾਟਰੀ ਵਿਚ ਆਏ ਦਿਨ ਲਗਾਤਾਰ ਢੇਰਾਂ ਇਨਾਮ ਲੱਗਣ ਨਾਲ ਲੋਕਾਂ ਦਾ ਵਿਸ਼ਵਾਸ ਤੇ ਉਤਸ਼ਾਹ ਦਿਨ-ਪ੍ਰਤੀਦਿਨ ਰਾਜਸ਼੍ਰੀ 50 ਲਾਟਰੀ ਪ੍ਰਤੀ ਵਧਦਾ ਜਾ ਰਿਹਾ ਹੈ। ਲੋਕ ਰੋਜ਼ਾਨਾ ਰਾਜਸ਼੍ਰੀ 50 ਵੀਕਲੀ ਲਾਟਰੀ ਵਿਚ ਆਪਣੀ ਕਿਸਮਤ ਅਜ਼ਮਾ ਕੇ ਆਏ ਦਿਨ 21 ਲੱਖ ਦੇ ਭਾਗਸ਼ਾਲੀ ਜੇਤੂ ਬਣ ਰਹੇ ਹਨ। ਰਾਜਸ਼੍ਰੀ ਲਾਟਰੀ ਬਹੁਤ ਹੀ ਭਰੋਸੇਯੋਗ ਸਰਕਾਰੀ ਲਾਟਰੀ ਹੈ।
ਪੜ੍ਹੋ ਇਹ ਵੀ - IPL ਫਾਈਨਲ ਦੀ ਹਾਰ ਮਗਰੋਂ GT ਨਾਲ ਵਾਪਰਿਆ ਵੱਡਾ ਹਾਦਸਾ, ਖਿਡਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
