33 ਆਈ. ਏ. ਐੱਸ. ਤੇ ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ

08/10/2018 6:41:01 PM

ਚੰਡੀਗੜ੍ਹ—ਪੰਜਾਬ ਸਰਕਾਰ ਵਲੋਂ ਪੰਜਾਬ 'ਚ ਆਈ. ਏ. ਐੱਸ. ਤੇ ਪੀ. ਸੀ. ਐੱਸ. ਦੇ ਕੁੱਲ 33 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ 'ਚ 16 ਆਈ. ਏ. ਐਸ. ਤੇ 17 ਪੀ. ਸੀ. ਐਸ. ਸ਼ਾਮਲ ਹਨ।

PunjabKesariPunjabKesariPunjabKesariPunjabKesari


Related News