10 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਖੁੱਲ੍ਹਾ, ਇੰਝ ਕਰੋ ਅਪਲਾਈ

Tuesday, May 09, 2023 - 03:44 PM (IST)

10 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਖੁੱਲ੍ਹਾ, ਇੰਝ ਕਰੋ ਅਪਲਾਈ

ਇੰਟਰਨੈਸ਼ਨਲ ਡੈਸਕ- ਆਪਣੇ ਸੁਪਨਿਆਂ ਦੇ ਦੇਸ਼ ਕੈਨੇਡਾ ਤੇ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲੈਣ ਦਾ ਹੁਣ ਸੁਨਹਿਰੀ ਮੌਕਾ ਹੈ। ਮਲਟੀਪਲ ਵੀਜ਼ੇ ਲਈ ਕੋਈ ਵੀ ਵਿਅਕਤੀ ਇੱਕਲਾ/ਪਰਿਵਾਰ/ਦੋਸਤ ਸਮੇਤ ਅਪਲਾਈ ਕਰ ਸਕਦਾ ਹੈ। ਕਾਫੀ ਸਮੇਂ ਤੋਂ 10 ਸਾਲ ਤੱਕ ਦੇ ਮਲਟੀਪਲ ਟੂਰਿਸਟ ਵੀਜ਼ੇ ਖੋਲ੍ਹ ਦਿੱਤੇ ਗਏ ਹਨ। ਇਸ ਵੀਜ਼ੇ ਲਈ ਖਾਸ ਪੜ੍ਹਾਈ ਜਾਂ ਆਈਲਟਸ ਦੀ ਲੋੜ ਨਹੀਂ ਹੈ। ਬਿਨ੍ਹਾਂ ਸਪੋਂਸਰ ਜਾਂ ਸਪੋਂਸਰ ਨਾਲ ਵੀ ਇਹ ਵੀਜ਼ਾ ਅਪਲਾਈ ਹੋ ਸਕਦਾ ਹੈ। ਕੈਨੇਡਾ ਸਰਕਾਰ ਨੇ ਹੁਣ ਐਲਾਨ ਕੀਤਾ ਹੈ ਜਿਹੜੇ ਟੂਰਿਸਟ ਵੀਜ਼ੇ ਜਾਂ ਵਿਜਟਰ ਵੀਜ਼ੇ 'ਤੇ ਕੈਨੇਡਾ ਵਿੱਚ ਆਉਂਦੇ ਹਨ, ਉਹ ਆਪਣਾ ਵੀਜ਼ਾ ਵਰਕ ਪਰਮਿਟ ਵਿੱਚ ਤਬਦੀਲ ਕਰਾ ਸਕਦੇ ਹਨ। ਵਧੇਰੇ ਜਾਣਕਾਰੀ ਲਈ 9914179444 ਤੇ ਸੰਪਰਕ ਕਰ ਸਕਦੇ ਹੋ। 

ਜਿਨ੍ਹਾਂ ਪਰਿਵਾਰਾਂ ਦੇ ਬੱਚੇ ਕੈਨੇਡਾ ਵਿਚ ਪੜ੍ਹਦੇ ਹਨ ਉਹ ਵੀ 10 ਸਾਲ ਦਾ ਮਲਟੀਪਲ ਵੀਜ਼ਾ ਲੈ ਕੇ ਜਾ ਸਕਦੇ ਹਨ। ਜਿਨ੍ਹਾਂ ਦੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਕੈਨੇਡਾ ਵਿਚ ਰਹਿੰਦੇ ਹਨ ਉਨ੍ਹਾਂ ਲਈ ਮਿਲਣ ਜਾਣਾ ਹੁਣ ਸੌਖਾ ਹੋ ਗਿਆ ਹੈ ਕਿਉਂਕਿ ਕੈਨੇਡਾ ਦੇ ਵੀਜ਼ਾ ਬਿਨ੍ਹਾਂ ਕਿਸੇ ਇੰਟਰਵਿਉ ਤੋਂ ਲੱਗ ਜਾਂਦਾ ਹੈ। ਜੇਕਰ ਤੁਸੀਂ ਵੀ ਵਰਕ ਪਰਮਿਟ ਵਿੱਚ ਆਪਣੇ ਪੈਸੇ ਖਰਾਬ ਕਰ ਚੁੱਕੇ ਹੋ, ਏਜੰਟਾਂ ਕੋਲ ਧੱਕੇ ਖਾ ਚੁੱਕੇ ਹੋ ਤਾਂ ਹੁਣ ਤੁਹਾਡੇ ਲਈ ਚੰਗੀ ਖ਼ਬਰ ਹੈ। ਤੁਸੀਂ ਵਿਜ਼ਟਰ ਵੀਜ਼ੇ ਲਈ ਅਪਲਾਈ ਕਰ ਸਕਦੇ ਹੋ। ਇਸ ਨੂੰ ਬਾਅਦ ਵਿੱਚ ਵਰਕ ਪਰਮਿਟ ਵਿੱਚ ਬਦਲਵਾ ਸਕਦੇ ਹੋ, ਖੇਤੀਬਾੜੀ ਕਰਨ ਵਾਲੇ ਅਤੇ ਨੌਕਰੀ ਕਰਨ ਵਾਲੇ ਜਿਨ੍ਹਾਂ ਦੀ ਤਨਖਾਹ ਘੱਟ ਹੈ, ਉਹ ਵੀ ਅਪਲਾਈ ਕਰ ਸਕਦੇ ਹਨ। ਇਸ ਲਈ ਘੱਟ ਦਸਤਾਵੇਜਾਂ ਦੀ ਲੋੜ ਹੁੰਦੀ ਹੈ। ਵਧੇਰੇ ਜਾਣਕਾਰੀ ਲਈ 9914179444 'ਤੇ ਸੰਪਰਕ ਕਰ ਸਕਦੇ ਹੋ।


author

Vandana

Content Editor

Related News