ਜਲੰਧਰ ਕੇਂਦਰੀ ਖੇਤਰ ਸੀਟ ਦਾ ਇਤਿਹਾਸ

01/12/2017 3:51:59 PM

ਜਲੰਧਰ— ਇਸ ਸੀਟ ''ਤੇ ਕਦੇ ਵੀ ਇਕ ਦਲ ਦਾ ਕਬਜ਼ਾ ਨਹੀਂ ਰਿਹਾ ਹੈ। ਸਾਲ 2007 ਅਤੇ 2012 ''ਚ ਲਗਾਤਾਰ ਦੋ ਵਾਰ ਭਾਜਪਾ ਇਥੇ ਜੇਤੂ ਰਹੀ ਹੈ ਪਰ ਉਸ ਤੋਂ ਪਹਿਲਾਂ ਹਰ ਵਾਰ ਚੋਣਾਂ ''ਚ ਕਾਂਗਰਸ ਅਤੇ ਭਾਜਪਾ ਵਾਰੀ-ਵਾਰੀ ਜੇਤੂ ਰਹੇ ਹਨ। 
ਵੋਟਰ- 1,48,618 
ਪੁਰਸ਼- 77,370 
ਔਰਤਾਂ- 71,241 
ਜਾਤੀ ਸਰਮੀਕਰਨ 
ਇਸ ਵਿਧਾਨ ਸਭਾ ਸੀਟ ''ਤੇ ਹਿੰਦੂ, ਸਿੱਖ ਭਾਈਚਾਰੇ ਦੇ ਨਾਲ-ਨਾਲ ਦਲਿਤ ਵਰਗ ਵੀ ਕਾਫੀ ਜ਼ਿਆਦਾ ਹੈ। ਇਸ ਸੀਟ ''ਚ ਸ਼ਾਮਲ ਪੇਂਡੂ ਖੇਤਰਾਂ ''ਚ ਰਵੀਦਾਸੀਏ ਭਾਈਚਾਰੇ ਅਤੇ ਸ਼ਹਿਰੀ ਖੇਤਰ ''ਚ ਵਾਲਮੀਕਿ ਵਰਗ ਦੀ ਵੀ ਕਾਫੀ ਗਿਣਤੀ ਹੈ। 

ਸੀਟ ਦਾ ਇਤਿਹਾਸ  

ਸਾਲ ਪਾਰਟੀ ਜੇਤੂ 
1977 ਭਾਜਪਾ ਮਨਮੋਹਨ ਕਾਲੀਆ 
1980  ਕਾਂਗਰਸ ਯਸ਼
1985 ਭਾਜਪਾ ਮਨਮੋਹਨ ਕਾਲੀਆ 
1992  ਕਾਂਗਰਸ ਜੈ ਕਿਸ਼ਨ ਸੈਨੀ 
1997 ਭਾਜਪਾ ਮਨਮੋਹਨ ਕਾਲੀਆ 
2002 ਕਾਂਗਰਸ ਰਾਜ ਕੁਮਾਰ ਗੁਪਤਾ 
2007 ਭਾਜਪਾ ਮਨਮੋਹਨ ਕਾਲੀਆ 
2012 ਭਾਜਪਾ ਮਨਮੋਹਨ ਕਾਲੀਆ 

ਸਾਲ 2014 ਹੋਈਆਂ ਲੋਕਸਭਾ ਚੋਣਾਂ ਦੀ ਸਥਿਤੀ  

ਵਿਧਾਇਕ  ਪਾਰਟੀ   ਵੋਟਾਂ 
ਸੰਤੋਖ ਚੌਧਰੀ    ਕਾਂਗਰਸ 40066 
ਪਵਨ ਕੁਮਾਰ ਟੀਨੂੰ    ਅਕਾਲੀ ਦਲ  29816 
ਜੋਤੀ ਮਾਨ   ਆਪ   26317 

 


Related News