ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਸੀਟ ਦਾ ਇਤਿਹਾਸ
Monday, Jan 09, 2017 - 04:29 PM (IST)
ਹੁਸ਼ਿਆਰਪੁਰ — ਇਹ ਸੀਟ ਰਵਾਇਤੀ ਕਾਂਗਰਸ ਦੀ ਹੀ ਰਹੀ ਹੈ।
ਵੋਟਰਾਂ ਦੀ ਕੁੱਲ ਗਿਣਤੀ 1,72,116
ਮਰਦ 89,783
ਔਰਤਾਂ 82327
ਥਰਡ ਜੈਂਡਰ 6
ਜਾਤੀ ਸਮੀਕਰਣ
ਹਿੰਦੂ 55%
ਸਿੱਖ 45%
ਸੀਟ ਦਾ ਇਤਿਹਾਸ
ਸਾਲ ਪਾਰਟੀ ਜੇਤੂ
1977 ਜਨਤਾ ਪਾਰਟੀ ਪ੍ਰਿ. ਓਮ ਪ੍ਰਕਾਸ਼ ਬੱਗਾ
1980 ਕਾਂਗਰਸ ਮਾਸਟਰ ਕੁੰਦਨ ਸਿੰਘ
1985 ਕਾਂਗਰਸ ਪੰਡਿਤ ਮੋਹਨ ਲਾਲ
1992 ਕਾਂਗਰਸ ਨਰੇਸ਼ ਠਾਕੁਰ
1997 ਭਾਜਪਾ ਤ੍ਰੀਸ਼ਣ ਸੂਦ
2002 ਭਾਜਪਾ ਤ੍ਰੀਸ਼ਣ ਸੂਦ
2007 ਭਾਜਪਾ ਤ੍ਰੀਸ਼ਣ ਸੂਦ
2012 ਕਾਂਗਰਸ ਸੁੰਦਰ ਸ਼ਾਮ ਅਰੋੜਾ
