ਦਾਖਾ : ਉਮੀਦਵਾਰਾਂ ਦੀ ਪਹਿਲ, ਰੋਜ਼ਗਾਰ ਦੇ ਸਾਧਨ ਉਪਲਬਧ ਕਰਵਾਵਾਂਗੇ
03/06/2017 11:17:05 AM
ਮਨਪ੍ਰੀਤ ਸਿੰਘ ਇਆਲੀ
►ਵਿਕਾਸ ਪੱਖੋਂ ਮੋਹਰੀ ਬਣਾਏ ਹਲਕੇ ਨੂੰ ਹੋਰ ਵਿਕਸਿਤ ਕਰਨਾ।
►ਮੁੱਲਾਂਪੁਰ ਸ਼ਹਿਰ ''ਚ ਬੱਸ ਸਟੈਂਡ ਬਣਾਉਣਾ।
►ਸਾਰੀਆਂ ਲਿੰਕ ਸੜਕਾਂ ਚੌੜੀਆਂ ਕਰਨਾ।
►ਸਪੋਰਟਸ ਹੱਬ ਬਣੇ ਹਲਕੇ ''ਚ ਨਵੇਂ ਖਿਡਾਰੀ ਪੈਦਾ ਕਰਨਾ।
►ਨੌਜਵਾਨਾਂ ਲਈ ਰੁਜ਼ਗਾਰ ਦੇ ਸੋਮੇ ਪੈਦਾ ਕਰਾਂਗੇ।
ਮੇਜਰ ਸਿੰਘ ਭੈਣੀ
►ਨਸ਼ਾ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ।
►ਲੋਕਤੰਤਰ ਰਾਜ ਦੇਵਾਂਗੇ।
►ਸਕੂਲਾਂ ਦਾ ਸੁਧਾਰ ਕਰਾਂਗੇ।
►ਸਿਹਤ ਸੇਵਾਵਾਂ ਅਤੇ ਸਿੱਖਿਆ ਸੇਵਾਵਾਂ ਸੁਚਾਰੂ ਬਣਾਵਾਂਗੇ।
►ਵਿਕਾਸ ਕਾਰਜਾਂ ਨੂੰ ਤਰਜੀਹ ਦੇਵਾਂਗੇ।
►ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ।
ਹਰਵਿੰਦਰ ਸਿੰਘ ਫੂਲਕਾ
►ਨਸ਼ਿਆਂ ਨੂੰ ਖਤਮ ਕਰਾਂਗੇ।
►ਕਿਸਾਨਾਂ ਦੇ ਕਰਜ਼ੇ ਮੁਆਫ ਕਰਵਾਵਾਂਗੇ।
►ਇੰਡਸਟਰੀ ਲੈ ਕੇ ਆਵਾਂਗੇ।
►ਸਰਕਾਰੀ ਦਫਤਰਾਂ ''ਚ ਨਿੱਜੀ ਦਖਲ ਬੰਦ ਕਰਵਾਵਾਂਗੇ।
►ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ।
►ਸਿਹਤ ਸੇਵਾਵਾਂ ''ਚ ਸੁਧਾਰ ਕਰਨਾ।