ਸਰਹੱਦੀ ਖੇਤਰ ਦੇ ਹਲਕਿਆਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਕਰਾਂਗੇ ਹੱਲ: ਕੁਲਦੀਪ ਧਾਲੀਵਾਲ

04/06/2024 12:28:08 AM

ਰਾਜਾਸਾਂਸੀ/ਅਜਨਾਲਾ (ਨਿਰਵੈਲ) - ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ’ਚ ਵਿਧਾਨ ਸਭਾ ਹਲਕਾ ਰਾਜਾਸਾਂਸੀ ’ਚ ‘ਆਪ’ ਦੇ ਸੀਨੀਅਰ ਆਗੂ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਰਾਜਾਸਾਂਸੀ ਗ੍ਰਹਿ ਵਿਖੇ ਹੋਈ, ਜਿਸ ਵਿਚ ਵਿਧਾਨ ਸਭਾ ਹਲਕਾ ਰਾਜਾਸਾਂਸੀ ’ਚ ਹੋਰਨਾਂ ਤੋਂ ਇਲਾਵਾ 74 ਦੇ ਕਰੀਬ ਮੌਜੂਦਾ ਅਤੇ ਸਾਬਕਾ ਸਰਪੰਚਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕਾ ਨਿਵਾਸੀਆਂ ਨੇ ਹਾਜ਼ਰੀ ਭਰੀ। ਇਸ ਮੌਕੇ ਛੀਨਾ ਦੀ ਅਗਵਾਈ ’ਚ ਹੋਏ ਭਰਵੇਂ ਇਕੱਠ ਨੂੰ ਵੇਖ ਕੇ ਬਾਗੋ-ਬਾਗ ਹੋਏ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਛੀਨਾ ਵਰਗੇ ਜੁਝਾਰੂ ਆਗੂਆਂ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ। 

ਧਾਲੀਵਾਲ ਨੇ ਅੱਗੇ ਕਿਹਾ ਕਿ ਤੁਸੀਂ ਮੈਨੂੰ ਜਿਤਾ ਕੇ ਲੋਕ ਸਭਾ ’ਚ ਭੇਜੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਰਹੱਦੀ ਖੇਤਰ ਦੇ ਹਲਕਿਆਂ ਦੀਆਂ ਸਾਰੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਈਆਂ ਜਾਣਗੀਆਂ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਛੀਨਾ ਵਰਗੇ ਨੌਜਵਾਨ ਮਿਹਨਤੀ ਆਗੂਆਂ ਸਦਕਾ ਹੀ ਪਾਰਟੀ ਤਰੱਕੀ ਕਰਦੀ ਹੈ, ਇਸ ਕਰ ਕੇ ‘ਆਪ’ ਪਾਰਟੀ ਜਲਦੀ ਹੀ ਗੁਰਸ਼ਰਨ ਸਿੰਘ ਛੀਨਾ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਵੇਗੀ। ਇਸ ਮੌਕੇ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੇ ਸੰਬੋਧਨ ਕਰਦਿਆਂ ਜਿੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸ਼ੈਰੀ ਕਲਸ਼ੀ, ਸਮੂਹ ਮੋਹਤਬਰ ਆਗੂਆਂ, ਸਮੂਹ ਸਰਪੰਚ  ਅਤੇ ਸਮੂਹ ਸੰਗਤ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਛੋਟੇ ਜਿਹੇ ਸੱਦੇ ’ਤੇ ਹਾਜ਼ਰੀ ਭਰ ਕੇ ਮੈਨੂੰ ਮਾਣ ਬਖ਼ਸਿਆਂ। ਮੈਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਛੀਨਾ ਪਰਿਵਾਰ ਹਮੇਸ਼ਾ ਹੀ ਦਿਨ-ਰਾਤ ਤੁਹਾਡੇ ਨਾ ਚੱਟਾਨ ਵਾਂਗ ਖੜ੍ਹਾ ਰਹੇਗਾ।

ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਚੇਅਰਮੈਨ ਤਲਵਿੰਦਰ ਸਿੰਘ ਛੀਨਾ, ਕਸ਼ਮੀਰ ਸਿੰਘ ਖਿਆਲਾ ਸਾਬਕਾ ਚੇਅਰਮੈਨ, ਜ਼ਿਲਾ ਪ੍ਰੀਸ਼ਦ ਮੈਂਬਰ ਹਰਮੀਤ ਕੌਰ, ਚੇਅਰਮੈਨ ਦਇਆ ਸਰੰਗੜ੍ਹਾ,  ਬਲਬੀਰ ਡਾਇਰੈਕਟਰ ਵੈਹਰਾ, ਚੇਅਰਮੈਨ ਕੁਲਵਿੰਦਰ ਔਲਖ, ਚੇਅਰਮੈਨ ਰਤਨ ਸਿੰਘ, ਸਿਆਸੀ ਸਲਾਹਕਾਰ ਰਣਜੀਤ ਸਿੰਘ ਰਾਣਾ, ਜ਼ਿਲਾ ਪ੍ਰੀਸ਼ਦ ਮੈਂਬਰ ਹਰਭਜਨ ਸਿੰਘ, ਹਰਜੀਤ ਵਰਨਾਲੀ, ਕੰਵਲ ਸਮਸ਼ੇਰ ਛੀਨਾ ਵਿਚਲਾ ਕਿਲਾ, ਸੁਖਵੰਤ ਸਿੰਘ ਸੱਖਾ ਵਿਚਲਾ ਕਿਲ੍ਹਾ, ਤੇਜਬੀਰ ਸਿੰਘ ਭੋਲਾ ਬੱਗਾ ਕਲਾਂ, ਗੁਰਮੁੱਖ ਸਿੰਘ ਲੱਲਾ ਅਫ਼ਗਾਨਾ, ਦਵਿੰਦਰ ਸਿੰਘ ਬੂਆਨੰਗਲੀ, ਗੁਲਜ਼ਾਰ ਸਿੰਘ ਅਦਲੀਵਾਲਾ, ਦਵਿੰਦਰ ਸਿੰਘ ਦੇਵ ਰਾਣੇਵਾਲੀ, ਬਲਵਿੰਦਰ ਸਿੰਘ ਟਾਟਾ ਕੁੱਕੜਾਂਵਾਲਾ, ਲਖਵਿੰਦਰ ਸਿੰਘ ਲੱਖੀ ਵਿਚਲਾ ਕਿਲਾ, ਨਿਰਮਲ ਸਿੰਘ ਰੁਡਾਲਾ, ਸਰਬਜੀਤ ਸਿੰਘ ਸੱਬਾ ਧਾਰੀਵਾਲ, ਹਰਭਾਲ ਸਿੰਘ ਧਾਰੀਵਾਲ, ਸੁਰਜੀਤ ਨਿਊ ਧਾਰੀਵਾਲ, ਸੁਰਜੀ ਮੁਹਾਰ ਮੁਹਾਰ, ਨਵਾਬ ਭੋਲਾ ਜੱਜੇ, ਮੇਜਰ ਸਿੰਘ ਗੇਂਦੀ ਕਮੀਰਪੁਰਾ, ਪਰਮਜੀਤ ਬੱਗਾ, ਕਾਲਾ ਪਚਾਂਦੇ ਕੋਟ ਸਿੱਧੂ, ਰੂਪ ਸਿੰਘ ਬਾਊ ਚੱਕ ਆਲ ਬਖ਼ਸ, ਬੀਰ ਸਿੰਘ ਪੰਡਾਲ, ਨਰਿੰਦਰ ਬੱਲਗਣ, ਨਿਸ਼ਾਨ ਕੋਟਲਾ ਡੂਮ, ਸਿਰਤਾਜ ਸਿੰਘ ਖਿਆਲਾ ਕਲਾਂ, ਪ੍ਰਗਟ ਸਿੰਘ ਬਰਾੜ, ਪ੍ਰਗਟ ਸਿੰਘ ਮਾਲਾਕੀੜੀ, ਪੱਪੂ ਮਾਲਾਕੀੜੀ, ਮਹਿੰਦਰ ਕਲੇਰ, ਗੁਰਤਾਜ ਮੱਕੇਸ਼ਾਹ ਕਾਲੋਨੀ, ਮਨਜੀਤ ਮਹੰਤ ਰਾਮਤੀਰਥ, ਸੂਬਾ ਪੰਜੂਰਾਏ, ਗੁਰਵਿਸ਼ਾਲ ਰੰਧਾਵਾ ਈਸਾਪੁਰ, ਗੁਰਦੀਪ ਮਟੀਆ, ਮਨਦੀਪ ਵੈਹਰਾਂ, ਰਾਜਪਾਲ ਕੋਟ ਸਿੱਧੂ, ਜਗਤਾਰ ਉਮਰਪੁਰਾ, ਬੱਬੂ ਠੱਠੀ, ਸੂਬਾ ਚੱਕ ਕਮਾਲ ਖ਼ਾਂ, ਹਰਵੰਤ ਭੱਗੂਪੁਰਾ, ਸਵਿੰਦਰ ਸਿੰਘ ਦੁੱਲਾ ਓਠੀਆਂ, ਦੀਵਾਨ ਜੋਸ਼, ਰਾਜਬੀਰ ਮਲੂਨੰਗਲ, ਕਸ਼ਮੀਰ ਬੂਆਨੰਗਲੀ, ਦਾਰਾਂ ਭੰਗਵਾਂ, ਸਤਵਿੰਦਰ ਕੋਟਲੀ, ਹਰਭਜਨ ਜਸਤਰਵਾਲ, ਜਕਮੋਹਨ ਤੂਰ, ਕਸ਼ਮੀਰ ਖਿਆਲਾ ਖੁਰਦ, ਚੰਦਨਬੀਰ ਚੰਦ ਪੱਧਰੀ, ਸਰਪੰਚ ਜ਼ੈਮਣ ਭਿੰਡੀ ਖੁਰਦ, ਗੁਰਮੇਜ ਮੋਹਲੇਕੇ, ਜਗਬੀਰ ਲੋਪੋਕੇ, ਬਾਊ ਕੜਿਆਲ, ਹਰਦਿਆਲ ਕੂੱਤੀਵਾਲ, ਗੁਰਨਾਮ ਬੋਪਾਰਾਏ, ਸਰਵਣ ਸਿੰਘ ਮਾਲਕੀੜੀ, ਬਲਦੇਵ ਠੱਠਾ, ਸੁਖਦੇਵ ਅਦਲੀਵਾਲਾ, ਮੰਗਲ ਜਗਦੇਵ ਕਲਾਂ, ਬਿਕਰਮਜੀਤ ਜੋਸ਼, ਗੁਰਭੇਜ ਬੱਚੀਵਿੰਡ ਸਾਰੇ ਹੀ ਸਰਪੰਚ ਰਹਿ ਚੁੱਕੇ ਮੌਜੂਦ ਸਨ।

ਉਨ੍ਹਾਂ ਤੋਂ ਇਲਾਵਾ ਪ੍ਰਧਾਨ ਸੁੱਖ ਕੋਟਲੀ, ਮੈਂਬਰ ਤਰਸੇਮ ਜਸਤਰਵਾਲ, ਸਤਪਾਲ ਜਸਤਰਵਾਲ, ਪ੍ਰਭਦਿਆਲ ਜਸਤਰਵਾਲ, ਨੰਬਰਦਾਰ ਜਗਜੀਤ ਜਸਤਰਵਾਲ, ਬਲਜੀਤ ਛੀਨਾ ਕਰਮ ਸਿੰਘ, ਨੰਬਰਦਾਰ ਖਜ਼ਾਨ ਸਿੰਘ ਛੀਨਾ, ਵਰਿੰਦਰ ਛੀਨਾ ਕਰਮ ਸਿੰਘ, ਜਗੀਰ ਸਿੰਘ ਸੰਮਤੀ ਮੈਂਬਰ, ਸਾਹਬ ਸਿੰਘ ਉਮਰਪੁਰਾ, ਬਿੱਟੂ ਉਮਰਪੁਰਾ, ਹੀਰਾ ਮਹਾਰ, ਕੁਲਵਿੰਦਰ ਜੌਸ਼, ਸੋਨੂੰ ਜੌਸ਼, ਬਲਜਿੰਦਰ ਖਾਲਸਾ, ਬਲਰਾਜ ਰੰਧਾਵਾ, ਨਵਦੀਪ ਸਿੰਘ ਲਵ, ਮਨਦੀਪ ਮਨੀ, ਰਜੇਸ਼ ਕੁਮਾਰ, ਪ੍ਰਭਜੀਤ ਸਾਰੇ (ਉੱਚਾ ਕਿਲ੍ਹਾ), ਗੁਰਮੇਜ ਦੋਧੀ, ਨੰਬਰਦਾਰ ਮੱਟੂ ਤਿੰਨੇ ਧਰਮਕੋਟ, ਬਲਜਿੰਦਰ ਜੱਜ, ਨੰਬਰਦਾਰ ਭੁਪਿੰਦਰ ਸਿੰਘ, ਰਾਮ ਕੁਮਾਰ (ਸਾਰੇ ਕੁੱਕੜਾਂਵਾਲਾ) ਗੁਰਭੇਜ ਪੱਪੂ, ਇਕਬਾਲ ਤਰੀਨ, ਕੁਲਜੀਤ ਸੋਹੀ, ਲਾਲ ਸਰੰਗੜਾ, ਨਛੱਤਰ ਬੱਗਾ ਕਲਾ, ਨੰਬਰਦਾਰ ਬਲਜੀਤ ਬੱਗਾ ਕਲਾਂ, ਪਰਮਜੀਤ ਸੌੜੀਆਂ, ਹਰਜਿੰਦਰ ਰਖ ਓਠੀਆਂ, ਮਨਦੀਪ ਆੜ੍ਹਤੀ ਕੋਟ ਸਿੱਧੂ, ਪਵਿੱਤਰ ਭੱਗੂਪੁਰ ਬੇਟ, ਅਮਰੀਕ ਸਿੰਘ ਆੜ੍ਹਤੀ ਮੁਹਾਰ, ਬਧੇਲ ਰਾਏ ਕੋਟ, ਪ੍ਰਦੁਮਣ, ਪ੍ਰਦੀਪ, ਹਨੀ ਔਲਖ, ਸਮਰੱਥ ਔਲਖ, ਜਗਦੀਪ, ਅਮਰਿੰਦਰ, ਬਿਕਰਮਜੀਤ (ਸਾਰੇ ਰਾਜਾਸਾਂਸੀ), ਪ੍ਰਿਤਪਾਲ ਸੋਨੂੰ ਨੰਬਰਦਾਰ ਬਲਵਿੰਦਰ, ਮੈਂਬਰ ਮਲੂਕ (ਸਾਰੇ ਜਸਤਰਵਾਲ), ਯਾਦਵਿੰਦਰ ਛੀਨਾ, ਰਾਣਾ ਜਸਤਰਵਾਲ, ਯਾਦਵਿੰਦਰ ਛੀਨਾ, ਹਰਦੇਵ ਛੀਨਾ, ਗੁਰਸ਼ਰਨ ਨੀਟਾ, ਨਵਦੀਪ ਨਵ, ਰੇਸ਼ਮ ਛੀਨਾ, ਤਰਲੋਚਨ ਛੀਨਾ, ਪ੍ਰਧਾਨ ਦਿਲਬਾਗ, ਦਿਲਬਾਗ ਮੈਂਬਰ, ਨੰਬਰਦਾਰ ਘਸੀਟਾ ਸਿੰਘ, ਨਵਤੇਜ ਛੀਨਾ, ਗੁਰਮੇਜ ਛੀਨਾ ਆਦਿ ਹਾਜ਼ਰ ਸਨ। 
 


Inder Prajapati

Content Editor

Related News