ਵਿਧਾਨ ਸਭਾ ਹਲਕਾ ਅਮਰਗੜ੍ਹ ਦਾ ਇਤਿਹਾਸ

01/02/2017 2:44:00 PM

ਅਮਰਗੜ੍ਹ : ਅਮਰਗੜ੍ਹ ਹਲਕੇ ਨੂੰ ਬਣਾਉਣ ਮੌਕੇ ਅਹਿਮਦਗੜ੍ਹ ਸ਼ਹਿਰ ਸਣੇ ਹਲਕਾ ਮਾਲੇਰਕੋਟਲੇ ਦੇ ਕਰੀਬ 55 ਪਿੰਡ ਲਏ ਗਏ। ਹਲਕਾ ਅਮਰਗੜ੍ਹ 106 ਦੀ ਪਹਿਲੀ ਚੋਣ 2012 ਵਿਚ ਹੋਈ ਅਤੇ ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਧੂਰੀ ਅੰਦਰ ਆਉਂਦਾ ਸੀ। ਹਲਕਾ ਅਮਰਗੜ੍ਹ ਵਿਖੇ ਹੋਈਆਂ 2012 ਦੀਆਂ ਵਿਧਾਨ ਸਭਾ ਚੋਣਾਂ ''ਚ ਅਕਾਲੀ ਦਲ ਦੇ ਵਿਧਾਇਕ ਇਕਬਾਲ ਸਿੰਘ ਚੁਣੇ ਗਏ। 
ਸੀਟ ਦਾ ਇਤਿਹਾਸ
 ਸਾਲ  ਪਾਰਟੀ ਉਮੀਦਵਾਰ 
1992     ਕਾਂਗਰਸ     ਧੰਨਵੰਤ ਸਿੰਘ 
1997   ਆਜ਼ਾਦ   ਧੰਨਵਤ ਸਿੰਘ 
2002   ਸ਼ਿਅਦ   ਗਗਨਜੀਤ ਸਿੰਘ ਬਰਨਾਲਾ 
2007       ਆਜ਼ਾਦ ਇਕਬਾਲ ਸਿੰਘ 
2012     ਸ਼ਿਅਦ   ਇਕਬਾਲ ਸਿੰਘ 
 
ਜਾਤੀ ਸਮੀਕਰਨ
ਮੁਸਲਿਮ 5 ਫੀਸਦੀ 
ਐੱਸ. ਸੀ 25 ਫੀਸਦੀ
ਜਨਰਲ 60 ਫੀਸਦੀ
 

Babita Marhas

News Editor

Related News