ਕਠੂਆ ਰੇਪ ਤੇ ਕਤਲ ਮਾਮਲਾ : ਗਵਾਹ ਹੋਏ ਪੇਸ਼ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

06/12/2018 12:33:04 AM

1. ਜਲੰਧਰ - BJP ਦੀ ਰੈਲੀ 'ਚ ਟਰੈਫਿਕ ਨਿਯਮਾਂ ਦੀਆਂ ਉਡੀਆਂ ਧੱਜੀਆਂ
2. ਅੰਮ੍ਰਿਤਸਰ  -  ਬਿਜਲੀ ਘਰ 'ਚ ਲੁਟੇਰਿਆਂ ਨੇ ਗੋਲੀਆਂ ਚਲਾ ਕੀਤੀ ਵਾਰਦਾਤ
3. ਪਠਾਨਕੋਟ  - ਕਠੂਆ ਰੇਪ ਤੇ ਕਤਲ ਮਾਮਲਾ : ਗਵਾਹ ਹੋਏ ਪੇਸ਼
4. ਫਿਰੋਜ਼ਪੁਰ - ਕਿਸਾਨਾਂ ਤੇ ਖੇਤਾਬੀੜੀ ਵਿਭਾਗ ਦੇ ਅਧਿਕਾਰੀਆਂ 'ਚ ਖੜਕੀ
5. ਲੁਧਿਆਣਾ - ਨਹਿਰ ਨੂੰ ਗੰਦਾ ਕਰਨ ਵਾਲਿਆਂ ਖਿਲਾਫ ਪੁਲਸ ਦਾ 'ਫੋਕਾ ਐਕਸ਼ਨ'
6. ਸੰਗਰੂਰ - ਭਗਵੰਤ ਮਾਨ ਨੇ ਪਾਰਟੀ ਤੇ ਇਲਾਕਾ ਵੀ ਛੱਡਣਾ : ਹਰਸਿਮਰਤ
7. ਬਰਨਾਲਾ -  ਹੁਣ ਕਿਸਾਨਾਂ ਨੇ ਝੋਨੇ ਦੀ ਬਿਜਾਈ ਤੇ ਬਿਜਲੀ ਲਈ ਖੋਲ੍ਹਿਆ ਮੋਰਚਾ
8. ਮਾਨਸਾ - ਮਾਨਸਾ 'ਚ ਵੀ ਕਿਸਾਨਾਂ ਵੱਲੋਂ ਪ੍ਰਦਰਸ਼ਨ
9. ਮੁਕਤਸਰ  -  ਬਿਜਲੀ ਤੇ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ
10. ਕਪੂਰਥਲਾ - ਸਰਕਾਰੀ ਹਸਪਤਾਲ 'ਚ ਡਾਕਟਰ ਦੀ ਕੁੱਟਮਾਰ ਦਾ ਮਾਮਲਾ
11. ਬਠਿੰਡਾ -  ਪੁਲਸ ਸਾਹਮਣੇ ਭਿੜੇ ਕਾਂਗਰਸੀ-ਅਕਾਲੀ, ਚੱਲੇ ਇੱਟਾਂ-ਰੋੜੇ
12. ਨਵਾਂਸ਼ਹਿਰ - ਖੇਤੀਬਾੜੀ ਵਿਭਾਗ ਵੱਲੋਂ ਕੀੜੇਮਾਰ ਦਵਾਈਆਂ ਦੀ ਦੁਕਾਨ ਦੀ ਚੈਕਿੰਗ
13. ਮੋਗਾ -  ਡੇਰਾ ਪ੍ਰੇਮੀ ਬਿੱਟੂ ਪੰਜ ਦਿਨਾਂ ਦੇ ਪੁਲਸ ਰਿਮਾਂਡ 'ਤੇ
14. ਗੁਰਦਾਸਪੁਰ -  ਹੁਣ ਵਿਧਾਇਕਾਂ ਦੀ ਵੀ ਨਹੀਂ ਸੁਣਦੇ ਸਰਕਾਰੀ ਅਧਿਕਾਰੀ !
15. ਰੋਪੜ - ਆਪਣੀ ਕਮਾਈ ਦਾ 98 ਫ਼ੀਸਦੀ ਹਿੱਸਾ ਦਾਨ ਕਰਦੇ ਨੇ ਐਸ.ਪੀ. ਓਬਰਾਏ
16. ਪਟਿਆਲਾ - ਚੰਦੂਮਾਜਰਾ ਦੀ ਦਫ਼ਤਰ 'ਚ ਰੇਡ, ਗੈਰ-ਹਾਜਰ ਅਧਿਕਾਰੀ
17. ਫਰੀਦਕੋਟ -  ਸਰਕਾਰੀ ਪਾਣੀ ਦਾ ਦੁਰਉਪਯੋਗ ਕਰਨਾ ਸਰਪੰਚ ਨੂੰ ਪਿਆ ਮਹਿੰਗਾ!
18. ਹੁਸ਼ਿਆਰਪੁਰ -  ਸੁਰਵੀਨ ਚਾਵਲਾ ਨੂੰ ਨਹੀਂ ਮਿਲੀ ਅੰਤ੍ਰਿਮ ਜ਼ਮਾਨਤ
19. ਫਤਿਹਗੜ੍ਹ ਸਾਹਿਬ - ਮਿਸ਼ਨ-2019 ਨੂੰ ਲੈ ਕੇ ਅਕਾਲੀ ਦਲ ਦੀ ਮੀਟਿੰਗ
20. ਤਰਨਤਾਰਨ -  ਮਿਲਾਵਟਖੋਰਾਂ ਵਿਰੁੱਧ ਕੀਤੀ ਜਾਵੇਗੀ ਸ਼ਖ਼ਤ ਕਾਰਵਾਈ : ਡੀ.ਸੀ.
21. ਫਾਜ਼ਿਲਕਾ -  ਐਕਸੀਅਨ ਦਫ਼ਤਰ ਬਾਹਰ ਕਿਸਾਨਾਂ ਵੱਲੋਂ ਪ੍ਰਦਰਸ਼ਨ
22. ਮੋਹਾਲੀ -  ਸਵਾਲਾਂ ਦੇ ਘੇਰੇ 'ਚ ਜ਼ੀਰਕਪੁਰ ਪੁਲਸ!


Related News