ਜੇ. ਈ. ਨਾਲ ਗਾਲੀ-ਗਲੋਚ ਕਰਨ ''ਤੇ ਪਤੀ-ਪਤਨੀ ਖਿਲਾਫ ਕੇਸ ਦਰਜ

09/24/2019 4:58:46 PM

ਨਾਭਾ (ਜੈਨ)—ਥਾਣਾ ਸਦਰ ਪੁਲਸ ਨੇ ਬਿਜਲੀ ਬੋਰਡ ਦੇ ਐੱਸ. ਡੀ. ਓ. ਦੀ ਸ਼ਿਕਾਇਤ ਅਨੁਸਾਰ ਦਿਆਲਾ ਦਾਸ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਵਾਸੀ ਸ਼ਾਂਤੀ ਐਨਕਲੇਵ ਸਰਕੂਲਰ ਰੋਡ ਖਿਲਾਫ ਧਾਰਾ 353, 186, 506, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਅਨੁਸਾਰ ਗੁਰਪ੍ਰੀਤ ਸਿੰਘ ਜੇ. ਈ. ਬਿਜਲੀ ਦੀਆਂ ਤਾਰਾਂ ਠੀਕ ਕਰ ਰਹੇ ਸਨ। ਉਨ੍ਹਾਂ ਦੇ ਸਟਾਫ ਨਾਲ ਗਾਲੀ-ਗਲੋਚ ਕੀਤੀ ਗਈ। ਅਪਸ਼ਬਦ ਬੋਲੇ ਗਏ। ਦੋਸ਼ੀ ਬਿਜਲੀ ਚੋਰੀ ਕਰਦੇ ਸਨ। ਇਨ੍ਹਾਂ ਨੂੰ ਜੁਰਮਾਨਾ ਵੀ ਕੀਤਾ ਗਿਆ।


Shyna

Content Editor

Related News