G20 ਆਗੂਆਂ ਦਾ ਵਰਚੁਅਲ ਸਿਖ਼ਰ ਸੰਮੇਲਨ ਅੱਜ, ਵਿਸ਼ਵ ਚੁਣੌਤੀਆਂ 'ਤੇ ਹੋਵੇਗੀ ਗੱਲਬਾਤ
Wednesday, Nov 22, 2023 - 09:50 AM (IST)
ਨੈਸ਼ਨਲ ਡੈਸਕ : ਜੀ20 ਆਗੂਆਂ ਦੇ ਬੁੱਧਵਾਰ ਨੂੰ ਵਰਚੁਅਲ ਸਿਖ਼ਰ ਸੰਮੇਲਨ 'ਚ ਵਿਕਾਸ ਮੁੱਖ ਮੁੱਦਾ ਹੋਵੇਗਾ। ਜੀ20 ਦੇ ਸ਼ੇਰਪਾ ਅਭਿਤਾਭ ਕਾਂਤ ਨੇ ਦੱਸਿਆ ਕਿ ਮਹੱਤਵਪੂਰਨ ਵਿਸ਼ਵ ਚੁਣੌਤੀਆਂ ਨੂੰ ਲੈ ਕੇ ਸਹਿਯੋਗ ਵਧਾਉਣ 'ਤੇ ਵੀ ਵਿਚਾਰ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਪੁਲਸ ਅਧਿਕਾਰੀਆਂ ਨੂੰ ਜਾਰੀ ਹੋਏ ਸਖ਼ਤ ਹੁਕਮ, ਹੋ ਰਹੀਆਂ ਆਨਲਾਈਨ ਬੈਠਕਾਂ
ਕਾਂਤ ਨੇ ਮੀਡੀਆ ਨੂੰ ਦੱਸਿਆ ਕਿ ਨਵੀਂ ਦਿੱਲੀ 'ਚ ਆਗੂਆਂ ਦੇ ਐਲਾਨ ਨੂੰ ਸਰਬ ਸੰਮਤੀ ਨਾਲ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਵਿਸ਼ਵ ਨੇ ਕਈ ਘਟਨਾਵਾਂ ਨੂੰ ਦੇਖਿਆ ਹੈ ਅਤੇ ਕਈ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਲੋਂ ਪਾਕਿ ਆਧਾਰਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਅਸਲੇ ਸਣੇ 3 ਗ੍ਰਿਫ਼ਤਾਰ
ਰਾਸ਼ਟਰੀ ਰਾਜਧਾਨੀ 'ਚ ਜਾਰੀ 42ਵੇਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲੇ 'ਚ ਬੁੱਧਵਾਰ ਨੂੰ ਅਸਮ ਦਿਵਸ ਮਨਾਇਆ ਜਾਵੇਗਾ। ਦਿੱਲੀ 'ਚ ਜਾਰੀ ਵਪਾਰ ਮੇਲੇ 'ਚ ਅਸਮ ਦੇ ਖ਼ੁਸ਼ਬੂ ਵਾਲੇ ਨਿੰਬੂ, ਮੁਗਾ ਰੇਸ਼ਨ ਸਮੇਤ ਹੋਰ ਵਸਤੂਆਂ ਦੀ ਵੀ ਪ੍ਰਦਰਸ਼ਨੀ ਲਾਈ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8