TSPSC ''ਚ ਨਿਕਲੀਆਂ ਨੌਕਰੀਆਂ, 66,000 ਤੋਂ ਵੀ ਵਧੇਰੇ ਹੋਵੇਗੀ ਤਨਖਾਹ

Wednesday, Aug 01, 2018 - 10:51 AM (IST)

TSPSC ''ਚ ਨਿਕਲੀਆਂ ਨੌਕਰੀਆਂ, 66,000 ਤੋਂ ਵੀ ਵਧੇਰੇ ਹੋਵੇਗੀ ਤਨਖਾਹ

ਨਵੀਂ ਦਿੱਲੀ— ਤੇਲੰਗਾਨਾ ਸਟੇਟ ਪਬਲਿਕ ਸਰਵਿਸ ਕਮਿਸ਼ਨ ਨੇ ਸੈਨਟਰੀ ਇੰਸਪੈਕਟਰ ਦੇ 35 ਅਹੁਦਿਆਂ 'ਤੇ ਭਾਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 
ਵਿੱਦਿਅਕ ਯੋਗਤਾ— ਗ੍ਰੈਜੂਏਟ ਡਿਗਰੀ (ਬਾਇਓਲਾਜੀਕਲ ਸਾਇੰਸ), ਸੈਨਟਰੀ ਇੰਸਪੈਕਟਰ ਟ੍ਰੇਨਿੰਗ ਕੋਰਸ ਸਰਟੀਫਿਕੇਸ਼ਨ ਅਤੇ ਤੇਲੰਗਾਨਾ ਭਾਸ਼ਾ ਦਾ ਗਿਆਨ
ਆਖਰੀ ਤਰੀਕ— 30, ਅਗਸਤ, 2018
ਉਮਰ ਹੱਦ— 18-44 ਸਾਲ ਵਿਚਕਾਰ
ਉਮੀਦਵਾਰ ਦੀ ਚੋਣ— ਉਮੀਦਵਾਰ ਦੀ ਚੋਣ ਰਿਟੇਨ ਟੈਸਟ 'ਚ ਪ੍ਰਦਰਸ਼ਨ ਮੁਤਾਬਕ ਕੀਤਾ ਜਾਵੇਗਾ
ਤਨਖਾਹ— 22,460 ਤੋਂ 66,330 ਰੁਪਏ
ਵਧੇਰੇ ਜਾਣਕਾਰੀ— ਉਮੀਦਵਾਰ ਇਸ ਵੈੱਬਸਾਈਟ http://tspsc.gov.in 'ਤੇ ਜਾ ਕੇ ਚੈੱਕ ਕਰ ਸਕਦੇ ਹਨ।


Related News