'ਇੰਡੀਅਨ ਆਰਮੀ' 'ਚ ਨੌਕਰੀ ਕਰਨ ਦਾ ਖਾਸ ਮੌਕਾ, 56,000 ਹਜ਼ਾਰ ਤੋਂ ਵੱਧ ਹੋਵੇਗੀ ਸੈਲਰੀ

Tuesday, Aug 14, 2018 - 12:18 PM (IST)

'ਇੰਡੀਅਨ ਆਰਮੀ' 'ਚ ਨੌਕਰੀ ਕਰਨ ਦਾ ਖਾਸ ਮੌਕਾ, 56,000 ਹਜ਼ਾਰ ਤੋਂ ਵੱਧ ਹੋਵੇਗੀ ਸੈਲਰੀ

ਨਵੀਂ ਦਿੱਲੀ— 'ਇੰਡੀਅਨ ਆਰਮੀ' 'ਚ 'ਸ਼ਾਰਟ ਸਰਵਿਸ ਕਮਿਸ਼ਨ ਅਫਸਰ' ਦੇ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਲਾਅ ਡਿਗਰੀ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਜ਼ਰੂਰੀ ਹੈ। ਆਖਰੀ ਤਾਰੀਖ 16 ਅਗਸਤ ਹੈ। ਉਮੀਦਵਾਰ ਇਸ ਸੰਬੰਧੀ ਵਧੇਰੇ ਜਾਣਕਾਰੀ 'ਇੰਡੀਅਨ ਆਰਮੀ' ਦੀ ਵੈੱਬਸਾਈਟ ਤੋਂ ਲੈ ਸਕਦੇ ਹੋ।
ਵੈੱਬਸਾਈਟ—  https://joinindianarmy.nic.in/alpha/login.htm
ਅਹੁਦੇ ਦਾ ਵੇਰਵਾ— 'ਸ਼ਾਰਟ ਸਰਵਿਸ ਕਮਿਸ਼ਨ ਅਫਸਰ'
ਵਿੱਦਿਅਕ ਯੋਗਤਾ— ਲਾਅ ਡਿਗਰੀ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਜ਼ਰੂਰੀ ਹੈ।
ਪੇਅ ਗਰੇਡ...
1. ਪੋਸਟ56,100/- ਪ੍ਰਤੀ ਮਹੀਨਾ ਦਿੱਤੀ ਜਾਵੇਗੀ।
ਉਮਰ ਹੱਦ—21 ਤੋਂ 27 ਸਾਲ ਨਿਰਧਾਰਿਤ ਕੀਤੀ ਗਈ ਹੈ।

ਆਖਰੀ ਤਾਰੀਖ— 16 ਅਗਸਤ,  2018
ਇਸ ਤਰ੍ਹਾਂ ਕਰੋ ਅਪਲਾਈ— ਉਮੀਦਵਾਰ ਦਿੱਤੀ ਆਫੀਸ਼ੀਅਲ ਸਾਈਟ 'ਤੇ ਜਾ ਕੇ ਲਾਗਇਨ ਕਰਨ ਅਤੇ ਜ਼ਰੂਰੀ ਜਾਣਕਾਰੀ ਭਰਨ।
ਨੋਟੀਫਿਕੇਸ਼ਨ— https://joinindianarmy.nic.in/writereaddata/Portal/NotificationPDF/Jag_entry_scheme_22_course_Apr_2019.pdf


Related News