ਇਸ ਨੂੰ ਮਿਲਿਆ ਵਿਸ਼ਵ ਦੀ ਸਭ ਤੋਂ ਸੋਹਣੀ ਮਾਡਲ ਦਾ ਖਿਤਾਬ (ਤਸਵੀਰਾਂ)

Tuesday, Jan 09, 2018 - 12:24 AM (IST)

ਇਸ ਨੂੰ ਮਿਲਿਆ ਵਿਸ਼ਵ ਦੀ ਸਭ ਤੋਂ ਸੋਹਣੀ ਮਾਡਲ ਦਾ ਖਿਤਾਬ (ਤਸਵੀਰਾਂ)

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹਾਂ ਦਿਨੀਂ ਬਾਲੀਵੁੱਡ ਤੋਂ ਜ਼ਿਆਦਾ ਹਾਲੀਵੁੱਡ 'ਚ ਸਰਗਰਮ ਹਨ। ਉਨ੍ਹਾਂ ਨੂੰ ਸਾਲ 2017 'ਚ ਏਸ਼ੀਆ ਦੀ ਸਭ ਤੋਂ ਸੈਕਸੀ ਔਰਤ ਦਾ ਸਥਾਨ ਦਿੱਤਾ ਗਿਆ ਹੈ। ਉਥੇ ਹੀ ਫਿਲੀਪੀਨੋ ਅਮਰੀਕੀ ਅਦਾਕਾਰਾ ਤੇ ਮਾਡਲ ਲੀਜ਼ਾ ਸੋਬਰਾਨੋ ਨੂੰ ਸਾਲ 2017 'ਚ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਦਾ ਖਿਤਾਬ ਮਿਲਿਆ ਹੈ।
PunjabKesari
ਉਹ ਸਾਲ 2016 'ਚ ਇਸ ਸੂਚੀ 'ਚ ਦੂਜੇ ਨੰਬਰ 'ਤੇ ਸੀ ਪਰ ਸਾਲ 2017 'ਚ ਉਸ ਨੇ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਪਹਿਲਾ ਸਥਾਨ ਹਾਸਲ ਕਰ ਲਿਆ। ਲੀਜ਼ਾ ਆਪਣੀ ਖੂਬਸੂਰਤੀ ਲਈ ਹਮੇਸ਼ਾ ਚਰਚਾ 'ਚ ਰਹੀ ਹੈ।
PunjabKesariਉਸ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਔਰਤ ਚੁਣਿਆ ਗਿਆ ਹੈ। ਇਹ ਲਿਸਟ ਇੰਡੀਪੈਂਡਟ ਕ੍ਰਿਟਿਕਸ ਵੱਲੋਂ ਜਾਰੀ ਕੀਤੀ ਗਈ ਹੈ। ਇਸ ਲਿਸਟ 'ਚ ਦੂਜੇ ਸਥਾਨ 'ਤੇ ਫਰੈਂਚ ਮਾਡਲ ਅਦਾਕਾਰਾ ਥਾਈਲੇਨ ਬਲਾਂਡ ਤੇ ਜਾਪਾਨ ਦੀ ਸਿੰਗਰ ਥੁਯੂ ਤੀਜੇ ਸਥਾਨ 'ਤੇ ਹੈ।
PunjabKesariPunjabKesari


Related News