2022 ਤੱਕ ਦੇਸ਼ ''ਚ ਕੋਈ ਗਰੀਬ ਨਹੀਂ ਬਚੇਗਾ: ਯੋਗੀ ਆਦਿਤਿਆਨਾਥ

05/26/2017 2:31:47 PM

ਗੋਰਖਪੁਰ— ਗੋਰਖਪੁਰ 'ਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ 2022 ਤੱਕ ਦੇਸ਼ 'ਚ ਕੋਈ ਗਰੀਬ ਨਹੀਂ ਬਚੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਵਿਕਾਸ ਦੀ ਇਕ ਨਵੀਂ ਗਤੀ ਪ੍ਰਦਾਨ ਕੀਤੀ ਹੈ। ਗਰੀਬਾਂ ਨੂੰ ਹੁਣ ਮੁਫਤ ਅਤੇ ਸਸਤੇ ਘਰ ਮਿਲ ਸਕਣਗੇ। 
- ਗੋਰਖਪੁਰ 'ਚ ਸ਼ੁਰੂ ਹੋ ਚੁੱਕਿਆ ਹੈ ਐਮਸ ਦਾ ਕੰਮ।
- ਗੈਸ ਪਾਇਪ ਲਾਈਨ ਵੀ ਗੋਰਖਪੁਰ ਤੱਕ ਆਵੇਗੀ।
- ਰਸੋਈ ਗੈਸ ਪਾਈਪ ਲਾਈਨ ਨਾਲ ਘਰ-ਘਰ ਪੁੱਜੇਗੀ।
- ਗੋਰਖਪੁਰ ਨੂੰ ਸੁੰਦਰ ਬਣਾਉਣ ਦੀ ਪਹਿਲ ਹੋ ਚੁੱਕੀ ਹੈ।
- 27 ਲੱਖ ਘਰ ਗਰੀਬਾਂ ਲਈ ਬਣਾਏ ਜਾਣਗੇ।
- ਹਰ ਜਨਪਦ ਨੂੰ 2 ਲਾਇਫ ਸਪੋਰਟ ਐਂਬੁਲੈਂਸ ਦੇਣਗੇ।
- 250 ਆਬਾਦੀ ਦੇ ਪਿੰਡਾਂ ਨੂੰ ਪੱਕੇ ਮਾਰਗ ਨਾਲ ਜੋੜਨਗੇ।
- ਕਰੋੜਾਂ ਕਿਸਾਨਾਂ ਨੂੰ ਯੋਜਨਾਵਾਂ ਨਾਲ ਲਾਭ ਮਿਲੇਗਾ।
- ਪ੍ਰਧਾਨ ਮੰਤਰੀ ਨੇ ਦਿਲ ਰੋਗੀਆਂ ਦਾ ਸਸਤੇ ਇਲਾਜ ਦਾ ਇੰਤਜ਼ਾਮ ਕੀਤਾ ਹੈ।


Related News