ਕੈਨੇਡਾ ਜਾਣ ਵਾਲੀ ਫਲਾਈਟ 'ਚ ਆਈ ਤਕਨੀਕੀ ਖਰਾਬੀ, 5 ਘੰਟੇ ਹਵਾ 'ਚ ਲਟਕੀ ਰਹੀ ਮੁਸਾਫਰਾਂ ਦੀ ਜਾਨ

Friday, Jan 24, 2025 - 05:37 PM (IST)

ਕੈਨੇਡਾ ਜਾਣ ਵਾਲੀ ਫਲਾਈਟ 'ਚ ਆਈ ਤਕਨੀਕੀ ਖਰਾਬੀ, 5 ਘੰਟੇ ਹਵਾ 'ਚ ਲਟਕੀ ਰਹੀ ਮੁਸਾਫਰਾਂ ਦੀ ਜਾਨ

ਨਵੀਂ ਦਿੱਲੀ - 24 ਜਨਵਰੀ 2025 ਭਾਵ ਅੱਜ ਸਵੇਰੇ 5.30 ਵਜੇ ਦਿੱਲੀ ਤੋਂ ਰਵਾਨਾ ਹੋਈ ਫਲਾਈਟ ਉਡਾਣ ਭਰਨ ਤੋਂ 5 ਘੰਟੇ ਬਾਅਦ ਵਾਪਸ ਦਿੱਲੀ ਹਵਾਈ ਅੱਡੇ 'ਤੇ ਪਰਤ ਆਈ ਹੈ। ਤਕਨੀਕੀ ਖੁਰਾਬੀ ਆਉਣ ਕਾਰਨ ਇਹ ਫਲਾਈਟ 5 ਘੰਟੇ ਦੇ ਸਫ਼ਰ ਤੋਂ ਬਾਅਦ ਵਾਪਸ ਪਰਤ ਆਈ ਹੈ। ਦੁਬਾਰਾ ਹੋਰ Flight  ਸ਼ਾਮ 6 ਵਜੇ ਤੱਕ ਚਲਣ ਦੀ ਸੰਭਾਵਨਾ ਹੈ। ਏਅਰ ਇੰਡੀਆ ਦੀ ਇਸ flight ਦੇ ਕਾਰਣ ਯਾਤਰੀ ਬਹੁਤ ਪ੍ਰੇਸ਼ਾਨ ਹੋ ਰਹੇ ਹਨ । ਕੈਨੇਡਾ ਜਾਣ ਦੀ ਉਡੀਕ ਕਰ ਰਹੇ ਯਾਤਰੀ ਇਸ ਜਹਾਜ਼ ਵਿਚ 23 ਜਨਵਰੀ ਦੀ ਰਾਤ 12 ਵਜੇ ਦੋ ਦਿੱਲੀ ਏਅਰਪੋਰਟ 'ਤੇ ਬੈਠੇ ਸਨ।

ਇਹ ਵੀ ਪੜ੍ਹੋ :     ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ
ਇਹ ਵੀ ਪੜ੍ਹੋ :     Maruti ਨੇ ਦਿੱਤਾ ਗਾਹਕਾਂ ਨੂੰ ਝਟਕਾ! ਵਾਹਨਾਂ ਦੀਆਂ ਕੀਮਤਾਂ 'ਚ ਵਾਧੇ ਦਾ ਕੀਤਾ ਐਲਾਨ
ਇਹ ਵੀ ਪੜ੍ਹੋ :     ਸਸਤੇ 'ਚ ਮਿਲੇਗਾ ਘਰ ਤੇ ਦਫ਼ਤਰ, ਇਹ ਸਰਕਾਰੀ ਬੈਂਕ ਵੇਚ ਰਿਹੈ ਪ੍ਰਾਪਰਟੀ
ਇਹ ਵੀ ਪੜ੍ਹੋ :      Oracle CEO ਦਾ ਵੱਡਾ ਦਾਅਵਾ: 48 ਘੰਟਿਆਂ 'ਚ ਹੋਵੇਗੀ ਕੈਂਸਰ ਦੀ ਪਛਾਣ ਅਤੇ ਟੀਕਾਕਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News