ਸੁਆਮੀ ਦੀਨ ਦਿਆਲੂ ਪਾਂਡੇ ਜੀ ਮਹਾਰਾਜ ਪਰਲੋਕ ਸਿਧਾਰੇ, 90 ਸਾਲਾਂ ਦੀ ਸੀ ਉਮਰ

Wednesday, Nov 02, 2022 - 10:11 AM (IST)

ਸੁਆਮੀ ਦੀਨ ਦਿਆਲੂ ਪਾਂਡੇ ਜੀ ਮਹਾਰਾਜ ਪਰਲੋਕ ਸਿਧਾਰੇ, 90 ਸਾਲਾਂ ਦੀ ਸੀ ਉਮਰ

ਨੈਸ਼ਨਲ ਡੈਸਕ (ਸੰਜੇ ਭੂਟਾਨੀ) : ਸਨਾਤਨ ਸੰਸਕ੍ਰਿਤੀ ਦੇ ਧਵਜ ਵਾਹਕ ਭਾਗਵਤ ਭੂਸ਼ਣ ਪਰਮ ਪੂਜਨੀਕ ਸੁਆਮੀ ਦੀਨ ਦਿਆਲੂ ਪਾਂਡੇ ਜੀ ਮਹਾਰਾਜ ਪਰਲੋਕ ਸਿਧਾਰ ਗਏ ਹਨ। ਉਨ੍ਹਾਂ ਦੀ ਉਮਰ ਕਰੀਬ 90 ਸਾਲਾਂ ਦੀ ਸੀ।

ਜਾਣਕਾਰੀ ਮੁਤਾਬਕ ਬੀਤੀ ਸਵੇਰ ਹਿਮਾਚਲ ਪ੍ਰਦੇਸ਼ ਦੇ ਗਗਰੇਟ ਆਸ਼ਰਮ 'ਚ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਸੁਆਮੀ ਦੀਨ ਦਿਆਲੂ ਪਾਂਡੇ ਮਹਾਰਾਜ ਦੀ ਪੰਚਕੂਲਾ ਰੁਕੇ ਸਨ। ਇੱਥੇ ਅੱਜ ਤੜਕੇ ਸਵੇਰੇ ਧਿਆਨ ਸਾਧਨਾ ਦੌਰਾਨ ਉਨ੍ਹਾਂ ਨੇ ਆਪਣਾ ਸਰੀਰ ਛੱਡ ਦਿੱਤਾ। ਇਸ ਖ਼ਬਰ ਦੇ ਮਿਲਦੇ ਹੀ ਸ਼ਰਧਾਲੂਆਂ 'ਚ ਦੁੱਖ ਦੀ ਲਹਿਰ ਦੌੜ ਗਈ।
 


author

Babita

Content Editor

Related News