ਚਿੰਤਪੁਰਨੀ ਮੰਦਿਰ 'ਚ ਹੋਈ ਬਰਫਬਾਰੀ, ਕਈ ਸਾਲਾ ਬਾਅਦ ਦੇਖਣ ਨੂੰ ਮਿਲਿਆ ਅਜਿਹਾ ਦ੍ਰਿਸ਼

Saturday, Feb 05, 2022 - 01:52 AM (IST)

ਚਿੰਤਪੁਰਨੀ ਮੰਦਿਰ 'ਚ ਹੋਈ ਬਰਫਬਾਰੀ, ਕਈ ਸਾਲਾ ਬਾਅਦ ਦੇਖਣ ਨੂੰ ਮਿਲਿਆ ਅਜਿਹਾ ਦ੍ਰਿਸ਼

ਚੰਡੀਗੜ੍ਹ- ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਬਰਫਬਾਰੀ ਹੋ ਰਹੀ ਹੈ ਪਰ ਕਈ ਸਾਲਾ ਬਾਅਦ ਦੇਖਣ ਨੂੰ ਮਿਲਿਆ ਹੈ ਕਿ ਚਿੰਤਪੁਰਨੀ ਮੰਦਿਰ ਵਿਚ ਬਰਫਬਾਰੀ ਹੋਈ ਹੈ। ਚਿੰਤਪੁਰਨੀ ਬਾਜ਼ਾਰ ਵਿਚ ਭਾਰੀ ਬਰਫਬਾਰੀ ਹੋਈ, ਜਿਸ ਨਾਲ ਸੜਕਾਂ 'ਤੇ ਸਫੇਦ ਚਾਦਰ ਵਿਛ ਗਈ।

 
Big Breaking : ਚਿੰਤਪੂਰਨੀ ਦਰਬਾਰ 'ਚ Snow Fall, ਦੇਖੋ Live ਤਸਵੀਰਾਂ

Big Breaking : ਚਿੰਤਪੂਰਨੀ ਦਰਬਾਰ 'ਚ Snow Fall, ਦੇਖੋ Live ਤਸਵੀਰਾਂ #SNOWFALL #Chintpurni #Himachal #Snow #UNA

Posted by JagBani on Friday, February 4, 2022

ਇਹ ਖ਼ਬਰ ਪੜ੍ਹੋ- IND v WI : ਦਰਸ਼ਕ ਸਟੇਡੀਅਮ 'ਚ ਬੈਠ ਕੇ ਟੀ20 ਸੀਰੀਜ਼ ਦੇਖਣਗੇ ਜਾਂ ਨਹੀਂ, ਗਾਂਗੁਲੀ ਨੇ ਦਿੱਤਾ ਜਵਾਬ
ਇਸ ਨਾਲ ਲੋਕਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।

ਇਹ ਖ਼ਬਰ ਪੜ੍ਹੋ- ਅਧਿਆਪਕਾਂ ਨੇ ਬੱਚਿਆਂ ਲਈ ਸਕੂਲ ਬੰਦ ਕਰਨ ਦੇ ਸਰਕਾਰੀ ਫੈਸਲੇ ਦੀਆਂ ਕਾਪੀਆਂ ਸਾੜੀਆਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News