ਪੀ.ਐੱਮ. ਮੋਦੀ ਨੇ ਵੀਰਵਾਰ ਨੂੰ ਸੱਦੀ ਲੋਕਪਾਲ ਮੀਟਿੰਗ
Thursday, Jul 19, 2018 - 12:02 AM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਵੀਰਵਾਰ ਨੂੰ ਲੋਕਪਾਲ 'ਤੇ ਬੈਠਕ ਸੱਦੀ ਹੈ। ਭਾਰਤ ਦੇ ਮੁੱਖ ਜੱਜ, ਲੋਕਸਭਾ 'ਚ ਵਿਰੋਧੀ ਦੇ ਨੇਤਾ ਤੇ ਇਕ ਕਾਨੂੰਨਸਾਜ਼ ਲੋਕਪਾਲ ਕਮੇਟੀ 'ਚ ਮੈਂਬਰ ਹੁੰਦਾ ਹੈ। ਇਸ ਬੈਠਕ ਦੀ ਪ੍ਰਧਾਨਗੀ ਖੁਦ ਪ੍ਰਧਾਨ ਮੰਤਰੀ ਮੋਦੀ ਕਰਨਗੇ।
