6 ਮਹੀਨਿਆਂ ਬਾਅਦ ਖੁੱਲਿਆ ਰੋਹਤਾਂਗ ਦੱਰਾ
Sunday, Jun 02, 2019 - 08:07 AM (IST)

ਮਨਾਲੀ—ਲਗਭਗ 6 ਮਹੀਨਿਆਂ ਬਾਅਦ ਰੋਹਤਾਂਗ ਦੱਰੇ ਆਮ ਜਨਤਾ ਲਈ ਖੋਲ ਦਿੱਤੇ ਗਏ। ਇਸ ਦੇ ਨਾਲ ਹੀ ਰਾਹਨੀਵਾਲਾ ਤੋਂ ਰੋਹਤਾਂਗ ਤੱਕ ਸੜਕ ਦੇ ਦੋਵਾਂ ਪਾਸਿਓ 25-30 ਫੁੱਟ ਉੱਚੀ ਬਰਫ ਦੀ ਦੀਵਾਰਾਂ 'ਚ ਲੰਘਣਾ ਸੈਲਾਨੀਆਂ ਲਈ ਹੋਰ ਵੀ ਸ਼ਾਨਦਾਰ ਰਿਹਾ।
ਇਸ ਤੋਂ ਇਲਾਵਾ ਐੱਨ. ਜੀ. ਟੀ. ਦੇ ਆਦੇਸ਼ਾਂ ਕਾਰਨ ਇੱਥੇ ਸਨੋ ਗੇਮਸ 'ਤੇ ਪਾਬੰਦੀ ਹੈ ਅਤੇ ਟ੍ਰੈਫਿਕ ਜਾਮ ਕਾਰਨ ਸੈਲਾਨੀਆਂ ਨੂੰ ਥੋੜ੍ਹੀ ਪਰੇਸ਼ਾਨੀ ਹੋਈ ਹੈ।
ਪਰ ਫਿਰ ਵੀ ਸੈਲਾਨੀਆਂ ਨੇ ਗਰਮੀ ਤੋਂ ਦੂਰ ਪਹਾੜਾਂ ਦੀ ਠੰਡਕ ਦਾ ਆਨੰਦ ਮਾਣ ਰਹੇ ਹਨ।