ਨਿਰਮਲਾ ਸੀਤਾਰਮਨ ਸਭ ਤੋਂ ਕਮਜ਼ੋਰ ਰੱਖਿਆ ਮੰਤਰੀ: ਸ਼ਿਵਸੈਨਾ

Monday, Jun 18, 2018 - 04:22 PM (IST)

ਨਿਰਮਲਾ ਸੀਤਾਰਮਨ ਸਭ ਤੋਂ ਕਮਜ਼ੋਰ ਰੱਖਿਆ ਮੰਤਰੀ: ਸ਼ਿਵਸੈਨਾ

ਮੁੰਬਈ— ਸ਼ਿਵਸੈਨਾ ਨੇ ਆਪਣੇ ਪੱਤਰ ਸਾਮਨਾ 'ਚ ਅੱਜ ਨਿਰਮਲਾ ਸੀਤਾਰਮਨ 'ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਸਭ ਤੋਂ ਕਮਜ਼ੋਰ ਅਤੇ ਸਰਗਰਮ ਰੱਖਿਆ ਮੰਤਰੀ ਦੱਸਿਆ। ਸ਼ਿਵਸੈਨਾ ਨੇ ਪੱਤਰ 'ਚ ਲਿਖਿਆ ਕਿ ਪੂਰੇ ਹਿੰਦੂਸਤਾਨ ਨੂੰ ਸੈਨਾ ਦੀ ਸਮਰੱਥਾ 'ਤੇ ਭਰੋਸਾ ਹੈ ਪਰ ਇਸ ਦੀ ਅਗਵਾਈ ਕਮਜ਼ੋਰ ਹੈ। ਭਾਜਪਾ ਦੀ ਸਹਿਯੋਗੀ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਇਸ ਦਾ ਸਿੱਧਾ ਅਰਥ ਹੈ ਕਿ ਅਗਵਾਈ ਦੀ ਕਮਾਂਡ ਕਮਜ਼ੋਰ ਹੱਥਾਂ 'ਚ ਹੈ। 


Related News