NIA ਨੇ ਇੱਕ 32 ਸਾਲਾ ਅਲ-ਕਾਇਦਾ ਸਾਜ਼ਿਸ਼ਕਰਤਾ ਨੂੰ ਕੀਤਾ ਗਿਆ ਗ੍ਰਿਫਤਾਰ

Monday, Nov 02, 2020 - 07:24 PM (IST)

NIA ਨੇ ਇੱਕ 32 ਸਾਲਾ ਅਲ-ਕਾਇਦਾ ਸਾਜ਼ਿਸ਼ਕਰਤਾ ਨੂੰ ਕੀਤਾ ਗਿਆ ਗ੍ਰਿਫਤਾਰ

ਨਵੀਂ ਦਿੱਲੀ - ਪੱਛਮੀ ਬੰਗਾਲ 'ਚ ਇੱਕ 32 ਸਾਲਾ ਅਲ-ਕਾਇਦਾ ਸਾਜਿਸ਼ਕਰਤਾ ਨੂੰ ਕੇਰਲ ਦੇ ਅਲ-ਕਾਇਦਾ ਮਾਮਲੇ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤਾ ਗਿਆ। ਇਹ ਮਾਮਲਾ ਉਨ੍ਹਾਂ ਅੱਤਵਾਦੀਆਂ ਦੇ ਇੱਕ ਸਮੂਹ ਨਾਲ ਸਬੰਧਿਤ ਹੈ ਜੋ ਭਾਰਤ 'ਚ ਵੱਖ-ਵੱਖ ਸਥਾਨਾਂ 'ਤੇ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਹ ਜਾਣਕਾਰੀ ਸੋਮਵਾਰ ਨੂੰ ਐੱਨ.ਆਈ.ਏ. ਨੇ ਦਿੱਤੀ। ਇਹ ਸਾਜ਼ਿਸ਼ਕਰਤਾ ਵੱਡੀ ਅੱਤਵਾਦੀ ਘਟਨਾ ਦੀ ਸਾਜ਼ਿਸ਼ ਰਚ ਰਿਹਾ ਸੀ।

ਦੱਸ ਦਈਏ ਇਸ ਤੋਂ ਪਹਿਲਾਂ 19 ਸਤੰਬਰ ਨੂੰ ਵੀ ਕੇਰਲ ਅਤੇ ਪੱਛਮੀ ਬੰਗਾਲ ਵਲੋਂ ਅਲਕਾਇਦਾ ਦੇ ਕਈ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਅੱਤਵਾਦੀਆਂ ਦੀ ਆਪਣੇ ਹੋਰ ਸਾਥੀਆਂ ਲਈ ਭਾਰਤ 'ਚ ਬਣੇ ਵਿਸਫੋਟਕ ਦੇ ਨਾਲ ਹੀ ਹੋਰ ਹਥਿਆਰ ਡਿਲੀਵਰੀ ਲਈ ਜੰਮੂ-ਕਸ਼ਮੀਰ ਜਾਣ ਦੀ ਯੋਜਨਾ ਸੀ। ਐੱਨ.ਆਈ.ਏ. ਅਧਿਕਾਰੀਆਂ ਦੇ ਅਨੁਸਾਰ ਸਤੰਬਰ 


author

Inder Prajapati

Content Editor

Related News