ਸੋਸ਼ਲ ਮੀਡੀਆ ''ਤੇ ਲੋਕਾਂ ਨੇ ਕੀਤਾ ਬਜਟ ਦਾ ਪੋਸਟਮਾਰਟਮ (ਤਸਵੀਰਾਂ)

Sunday, Feb 02, 2020 - 01:07 PM (IST)

ਸੋਸ਼ਲ ਮੀਡੀਆ ''ਤੇ ਲੋਕਾਂ ਨੇ ਕੀਤਾ ਬਜਟ ਦਾ ਪੋਸਟਮਾਰਟਮ (ਤਸਵੀਰਾਂ)

ਨਵੀਂ ਦਿੱਲੀ (ਇੰਟ.) : ਸ਼ਨੀਵਾਰ ਦਾ ਦਿਨ ਮੋਦੀ ਸਰਕਾਰ ਦੇ ਨਾਲ-ਨਾਲ ਪੂਰੇ ਦੇਸ਼ ਲਈ ਖਾਸ ਸੀ, ਜਿਥੇ ਆਮ ਆਦਮੀ ਕੁਝ ਨਵੇਂ ਐਲਾਨਾਂ ਦੇ ਇੰਤਜ਼ਾਰ ਵਿਚ ਸੀ ਤਾਂ ਉਥੇ ਹੀ ਸਰਕਾਰ ਦੇ ਅੱਗੇ ਵੀ ਕੁਝ ਚੁਣੌਤੀਆਂ ਸਨ। ਸ਼ਨੀਵਾਰ ਸਵੇਰੇ 11 ਵਜੇ ਜਿਵੇਂ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2020-21 ਦਾ ਬਜਟ ਭਾਸ਼ਣ ਸ਼ੁਰੂ ਕੀਤਾ ਤਾਂ ਕਿਸਾਨਾਂ, ਔਰਤਾਂ, ਮਜ਼ਦੂਰਾਂ ਵਪਾਰੀਆਂ ਸਮੇਤ ਪੂਰੇ ਦੇਸ਼ 'ਚ ਉਮੀਦ ਦੀ ਕਿਰਨ ਜਾਗ ਪਈ। ਹਾਲਾਂਕਿ ਇਸ ਵਾਰ ਟੈਕਸਦਾਤਿਆਂ ਅਤੇ ਕਿਸਾਨਾਂ ਲਈ ਇਹ ਵੱਡੇ ਐਲਾਨ ਕੀਤੇ ਗਏ ਪਰ ਸੋਸ਼ਲ ਮੀਡੀਆ ਦਾ ਮੂਡ ਕੁਝ ਹੋਰ ਹੀ ਦਿਖਾਈ ਦੇ ਰਿਹਾ ਹੈ। ਇਥੇ ਕਿਤੇ ਖੁਸ਼ੀ ਤੇ ਕਿਤੇ ਗਮ ਹੈ। ਹੇਠਾਂ ਦਿੱਤੀਆਂ ਗਈਆਂ ਤਸਵੀਰਾਂ ਵਿਚ ਲੋਕਾਂ ਦੀਆਂ ਪ੍ਰਤੀਕਿਰਿਆਵਾਂ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


author

Baljeet Kaur

Content Editor

Related News