ਮੈਕਸ ਹਸਪਤਾਲ ''ਚ 33 ਕਰਮਚਾਰੀ ਪਾਜ਼ੀਟਿਵ

04/27/2020 11:48:09 PM

ਨਵੀਂ ਦਿੱਲੀ— ਮੈਕਸ ਹਸਪਤਾਲ ਦੇ 2 ਡਾਕਟਰ, ਨਰਸ ਤੇ ਪੈਰਾਮੈਡੀਕਲ ਕਰਮਚਾਰੀਆਂ ਸਮੇਤ ਘੱਟ ਤੋਂ ਘੱਟ 33 ਕਰਮਚਾਰੀ ਪਿਛਲੇ ਕਰੀਬ 2 ਹਫਤਿਆਂ ਦੇ ਦੌਰਾਨ ਵਾਇਰਸ ਸੰਕਰਮਿਤ ਪਾਏ ਗਏ ਹਨ। ਇਹ ਜਾਣਕਾਰੀ ਸੂਤਰਾਂ ਨੇ ਸੋਮਵਾਰ ਨੂੰ ਦਿੱਤੀ। ਸੂਤਰਾਂ ਨੇ ਕਿਹਾ ਕਿ ਸਾਰੇ ਸੰਕਰਮਿਤ ਵਿਅਕਤੀਆਂ ਨੂੰ ਦੱਖਣੀ ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਦੇ ਈਸਟ ਬਲਾਕ 'ਚ ਵਖਰੇ ਵਾਰਡ ਲਈ ਤਬਦੀਲ ਕਰ ਦਿੱਤਾ ਗਿਆ ਹੈ


Gurdeep Singh

Content Editor

Related News