ਗੋਆ ਦੇ ਮੁੱਖ‍ ਮੰਤਰੀ ਨੂੰ ਧਮਕੀ ਭਰੇ ਮੈਸੇਜ ਭੇਜਣ ਵਾਲਾ ਗ੍ਰਿਫਤਾਰ

Monday, Nov 16, 2020 - 09:15 PM (IST)

ਗੋਆ ਦੇ ਮੁੱਖ‍ ਮੰਤਰੀ ਨੂੰ ਧਮਕੀ ਭਰੇ ਮੈਸੇਜ ਭੇਜਣ ਵਾਲਾ ਗ੍ਰਿਫਤਾਰ

ਪਣਜੀ - ਗੋਆ ਦੇ ਮੁੱਖ‍ ਮੰਤਰੀ ਪ੍ਰਮੋਦ ਸਾਵੰਤ ਅਤੇ ਹੋਰ ਲੋਕਾਂ ਨੂੰ ਧਮਕੀ ਭਰੇ ਮੈਸੇਜ ਭੇਜਣ ਦੇ ਦੋਸ਼ 'ਚ ਪੋਂਡਾ ਪੁਲਸ ਨੇ ਇੱਕ ਸ਼ਖ‍ਸ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਆਸ਼ੀਸ਼ ਸੁਰੇਸ਼ ਹੈ ਅਤੇ ਉਹ ਪੇਸ਼ੇ ਤੋਂ ਕੈਬ ਡਰਾਇਵਰ ਹੈ। ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧਮਕੀ ਦੇਣ ਲਈ ਆਸ਼ੀਸ਼ ਕੋਲੋ ਉਹ ਮੋਬਾਇਲ ਫੋਨ ਬਰਾਮਦ ਕਰ ਲਿਆ ਗਿਆ ਹੈ ਜਿਸ ਦਾ ਇਸ‍ਤੇਮਾਲ ਉਸ ਨੇ ਧਮਕੀ ਦੇਣ ਲਈ ਕੀਤਾ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Inder Prajapati

Content Editor

Related News