ਜੰਮੂ-ਕਸ਼ਮੀਰ ਪੁਲਸ ਦੀ ਇਹ ਸ਼ਰਮਨਾਕ ਹਰਕਤ ਸੁਣ ਤੁਸੀਂ ਵੀ ਰਹਿ ਜਾਵੋਗੇ ਦੰਗ

01/18/2017 12:02:16 AM

ਜੰਮੂ  — ਜੰਮੁ-ਕਸ਼ਮੀਰ ਪੁਲਸ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਇਕ ਵੀਡੀਓ ਸੋਸ਼ਲ ਮੀਡੀਆ ''ਤੇ ਕਾਫੀ ਵਾਇਰਲ ਹੋਇਆ ਹੈ। ਇਸ ''ਚ ਜੇ. ਕੇ. ਪੀ ਦੇ ਕੁਝ ਪੁਲਸ ਪੁਲਸ ਕਰਮਚਾਰੀ ਵਰਦੀ ''ਚ ਰੇਹੜੀ ਵਾਲਿਆਂ ਤੋਂ ਜੈਕਟਾਂ ਲੁੱਟ ਰਹੇ ਹਨ। ਇਹ ਘਟਨਾ ਜੰਮੂ ਦੇ ਪਨਾਮਾ ਚੌਕ ਦੀ ਹੈ। ਵੀਡੀਓ ਸੋਸ਼ਲ ਮੀਡੀਆ ਦੇ ਗਰੁੱਪਾਂ ''ਚ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਦੀ ਇਕ ਕਾਪੀ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਵੀ ਭੇਜੀ ਗਈ ਹੈ।


Related News