ਭੂਚਾਲ ਦੇ ਹਲਕੇ ਝਟਕਿਆ ਨਾਲ ਜੰਮੂ ਕਸ਼ਮੀਰ ਕੰਬਿਆ

09/23/2017 8:44:53 AM

ਜੰਮੂ/ਕਸ਼ਮੀਰ — ਜੰਮੂ-ਕਸ਼ਮੀਰ 'ਚ ਅੱਜ ਚੜ੍ਹਦੀ ਸਵੇਰ ਸ਼ਨੀਵਾਰ ਵਾਲੇ ਦਿਨ 4:44 ਮਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.5 ਦੱਸੀ ਜਾ ਰਹੀ ਹੈ। ਇਸ ਭੂਚਾਲ ਦਾ ਮੁੱਖ ਕੇਂਦਰ ਜ਼ਮੀਨ ਦੇ ਥੱਲ੍ਹੇ 150 ਕਿਲੋਮੀਟਰ ਦੀ ਡੂੰਘਈ 'ਚ ਸੀ। 
ਭੂਚਾਲ ਦੇ ਕਾਰਨ ਅਜੇ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


Related News