ਸੂਰਜ ਦੀ ਰੋਸ਼ਨੀ ਦਾ ਪਤਾ ਲਗਾਉਣ ਲਈ ਡਿਵਾਇਜ਼ ਕੀਤਾ IIRS : ਇਸਰੋ

Thursday, Oct 17, 2019 - 08:49 PM (IST)

ਸੂਰਜ ਦੀ ਰੋਸ਼ਨੀ ਦਾ ਪਤਾ ਲਗਾਉਣ ਲਈ ਡਿਵਾਇਜ਼ ਕੀਤਾ IIRS : ਇਸਰੋ

ਨਵੀਂ ਦਿੱਲੀ — ਭਾਰਤੀ ਪੁਲਾੜ ਖੋਜ ਸੰਗਠਨ ਨੇ ਵੀਰਵਾਰ ਨੂੰ ਆਈ.ਆਈ.ਆਰ.ਐੱਸ. ਵੱਲੋਂ ਲਈ ਗਈ ਚੰਦਰਮਾ ਦੀ ਤਸਵੀਰ ਸਾਂਝੀ ਕੀਤੀ। ਇਸਰੋ ਨੇ ਦੱਸਿਆ ਕਿ ਆਈ.ਆਰ.ਐੱਸ. (ਇਮੈਜਿੰਗ ਇੰਫਰਾਰੈਡ ਸਪੈਕਟ੍ਰੋਮੀਟਰ) ਨੂੰ ਚੰਦਰਮਾ 'ਤੇ ਸੂਰਜ ਦੀਆਂ ਕਿਰਣਾਂ, ਚੰਦ ਦੀ ਸਤ੍ਹਾ 'ਤੇ ਮੌਦੂਦ ਖਣਿਜਾਂ ਦਾ ਪਤਾ ਲਗਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ।

ਆਈ.ਆਰ.ਐੱਸ. ਦਾ ਪ੍ਰਮੁੱਖ ਕੰਮ ਪ੍ਰਤੀਬਿੰਬਿਤ ਸੌਰ ਸਪੈਕਟ੍ਰਮ ਦਾ ਉਪਯੋਗ ਕਰਕੇ ਚੰਦਰਮਾ ਦੀ ਸਤ੍ਹਾ 'ਤੇ ਮੌਜੂਦ ਖਣਿਜ, ਚੰਦਰਮਾ ਦੀ ਮੂਲ ਅਤੇ ਵਿਕਾਸ ਨੂੰ ਸਮਝਣਾ ਹੈ। ਆਈ.ਆਰ.ਐੱਸ. ਵੱਲੋਂ ਲਈ ਗਈ ਚੰਦਰਮਾ ਦੀ ਤਸਵੀਰ 'ਤੇ ਕੁਝ ਕ੍ਰੇਟਰ ਵੀ ਦਿਖਾਈ ਦੇ ਰਹੇ ਹਨ। ਇਹ ਕ੍ਰੇਟਰ ਸੋਮਰਫੀਲਡ, ਸਟੇਬਿਨਸ ਅਤੇ ਕਿਰਕਵੁਡ ਨਾਂ ਤੋਂ ਹੈ।


author

Inder Prajapati

Content Editor

Related News