ਭਾਰਤੀ ਕੋਸਟ ਗਾਰਡ ਨੇ ਜਹਾਜ਼ ‘ਸਮਰਥ’ ਨੂੰ ਬੇੜੇ ’ਚ ਸ਼ਾਮਲ ਕੀਤਾ

Wednesday, Sep 21, 2022 - 12:07 PM (IST)

ਭਾਰਤੀ ਕੋਸਟ ਗਾਰਡ ਨੇ ਜਹਾਜ਼ ‘ਸਮਰਥ’ ਨੂੰ ਬੇੜੇ ’ਚ ਸ਼ਾਮਲ ਕੀਤਾ

ਕੋਚੀ (ਭਾਸ਼ਾ)- ਭਾਰਤੀ ਕੋਸਟ ਗਾਰਡ (ਆਈ. ਸੀ. ਜੀ) ਨੇ ਤੱਟਵਰਤੀ ਸੁਰੱਖਿਆ ਸਿਸਟਮ ਨੂੰ ਮਜ਼ਬੂਤ ​​ਕਰਨ ਲਈ ਮੰਗਲਵਾਰ ਨੂੰ ਜਹਾਜ਼ ‘ਸਮਰਥ’ ਨੂੰ ਆਪਣੇ ਬੇੜੇ ’ਚ ਸ਼ਾਮਲ ਕੀਤਾ। ਆਈ.ਸੀ.ਜੀ. ਨੇ ਕਿਹਾ ਕਿ ਆਈ.ਸੀ.ਜੀ.ਐੱਸ. ਸਮਰਥ 105 ਮੀਟਰ ਲੰਬਾ ਇਕ ਜਹਾਜ਼ ਹੈ ਅਤੇ ਵੱਧ ਤੋਂ ਵੱਧ 23 ਸਮੁੰਦਰੀ ਮੀਲ (ਲਗਭਗ 43 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਚੱਲ ਸਕਦਾ ਹੈ। 

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਹੋਟਲ 'ਚ ਇਕ ਸੈਲਾਨੀ ਨੇ ਕੀਤੀ ਫਾਇਰਿੰਗ, ਗ੍ਰਿਫ਼ਤਾਰ

ਤੱਟ ਰੱਖਿਅਕ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ,''ਕੋਚੀ 'ਚ ਭਾਰਤੀ ਤੱਟ ਰੱਖਿਅਕ 'ਚ ਨਵਾਂ ਜਹਾਜ਼ ਯਕੀਨੀ ਰੂਪ ਨਾਲ ਸਮੁੰਦਰ 'ਚ ਭਾਰਤੀ ਤੱਟ ਰੱਖਿਅਕ ਦੀ ਸੰਚਾਲਨ ਸਮਰੱਥਆ 'ਚ ਸੁਧਾਰ ਕਰੇਗਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News