ਪ੍ਰੋਫੈਸਰ ਦੇ ਅਹੁਦਿਆਂ ''ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Saturday, Nov 30, 2019 - 10:21 AM (IST)

ਪ੍ਰੋਫੈਸਰ ਦੇ ਅਹੁਦਿਆਂ ''ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ—ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਸ਼ਿਲਾਂਗ (IIM Shillong) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 19

ਆਖਰੀ ਤਾਰੀਕ- 29 ਫਰਵਰੀ, 2020

ਅਹੁਦਿਆਂ ਦਾ ਵੇਰਵਾ-
ਪ੍ਰੋਫੈਸਰ-3
ਐਸੋਸੀਏਟ ਪ੍ਰੋਫੈਸਰ 7
ਅਸਿਸਟੈਂਟ ਪ੍ਰੋਫੈਸਰ 9

ਸਿੱਖਿਆ ਯੋਗਤਾ- ਉਮੀਦਵਾਰ ਨੇ ਪੀ.ਐੱਚ.ਡੀ ਡਿਗਰੀ ਪਾਸ ਹੋਵੇ ਅਤੇ ਐਕਸਪੀਰੀਅੰਸ ਵੀ ਪ੍ਰਾਪਤ ਹੋਵੇ। ਇਸ ਤੋਂ ਇਲਾਵਾ ਅਹੁਦੇ ਮੁਤਾਬਕ ਡਿਗਰੀ ਪਾਸ ਅਤੇ ਐਕਸਪੀਰੀਅੰਸ ਹੋਵੇ।

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਹੋਵੇਗੀ।

ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.iimshillong.ac.in/ ਪੜ੍ਹੋ।


author

Iqbalkaur

Content Editor

Related News