ਮਣੀਪੁਰ: ਆਈ.ਈ.ਡੀ ਬਲਾਸਟ ''ਚ BSF ਦੇ 2 ਜਵਾਨ ਸ਼ਹੀਦ

Wednesday, May 09, 2018 - 05:01 PM (IST)

ਨਵੀਂ ਦਿੱਲੀ— ਬੁੱਧਵਾਰ ਨੂੰ ਮਣੀਪੁਰ 'ਚ ਆਈ.ਈ.ਡੀ ਬਲਾਸਟ 'ਚ ਸੀਮਾ ਸੁਰੱਖਿਆ ਬਲ ਦੇ ਦੋ ਜਵਾਬ ਸ਼ਹੀਦ ਹੋ ਗਏ। ਬੀ.ਐਸ.ਐਫ ਹੈਡਕੁਆਰਟਰ ਕੋਇਰੇਂਗੀ ਕੈਂਪਸ ਨੇੜੇ ਇਹ ਆਈ.ਈ.ਡੀ ਬਲਾਸਟ ਹੋਇਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਬਲਾਸਟ 'ਚ ਕੁਝ ਜਵਾਨ ਜ਼ਖਮੀ ਹੋਏ ਹਨ। ਹੁਣ ਇਸ ਬਾਰੇ 'ਚ ਪੂਰੀ ਜਾਣਕਾਰੀ ਨਹੀਂ ਮਿਲੀ ਹੈ। ਧਮਾਕੇ ਦੇ ਬਾਅਦ ਇੱਥੇ ਸੁਰੱਖਿਆ ਬਲ ਪੂਰੇ ਇਲਾਕੇ ਦੀ ਜਾਂਚ ਕਰ ਰਹੀ ਹੈ।

 


Related News