ਇਸ ਸੂਬੇ ''ਚ ਐਲਾਨੇ ਗਏ 10ਵੀਂ ਦੇ ਪ੍ਰੀਖਿਆ ਨਤੀਜੇ ''ਚ ਲੜਕੀਆਂ ਨੇ ਮਾਰੀ ਬਾਜ਼ੀ

Saturday, Jul 11, 2020 - 02:00 AM (IST)

ਇਸ ਸੂਬੇ ''ਚ ਐਲਾਨੇ ਗਏ 10ਵੀਂ ਦੇ ਪ੍ਰੀਖਿਆ ਨਤੀਜੇ ''ਚ ਲੜਕੀਆਂ ਨੇ ਮਾਰੀ ਬਾਜ਼ੀ

ਚੰਡੀਗੜ੍ਹ - ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਨੂੰ 10ਵੀਂ ਜਮਾਤ ਦੇ ਨਤੀਜੇ ਐਲਾਨ ਕਰ ਦਿੱਤੇ ਜਿਨ੍ਹਾਂ 'ਚ ਪਾਸ ਫ਼ੀਸਦੀ ਦੇ ਮਾਮਲੇ 'ਚ ਲਡ਼ਕੀਆਂ ਨੇ ਲੜਕਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਪ੍ਰੀਖਿਆਵਾਂ ਮਾਰਚ ਮਹੀਨੇ 'ਚ ਹੋਈਆਂ ਸਨ। 
ਸ਼ੁੱਕਰਵਾਰ ਸ਼ਾਮ ਇੱਥੇ ਜਾਰੀ ਇੱਕ ਆਧਿਕਾਰਕ ਬਿਆਨ 'ਚ ਦੱਸਿਆ ਗਿਆ ਕਿ 69.86 ਫ਼ੀਸਦੀ ਲਡ਼ਕੀਆਂ ਪ੍ਰੀਖਿਆ 'ਚ ਪਾਸ ਹੋਈਆਂ ਹਨ, ਉਥੇ ਹੀ 60.27 ਲੜਕੇ ਸਫਲ ਹੋਏ ਹਨ।


author

Inder Prajapati

Content Editor

Related News