ਗਾਜ਼ੀਆਬਾਦ : ਸੜਕ ’ਤੇ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
Thursday, Jan 23, 2020 - 02:55 PM (IST)

ਗਾਜ਼ੀਆਬਾਦ - ਗਾਜ਼ੀਆਬਾਦ ਦੇ ਪਿੰਡ ਸਦਰਪੁਰ ਨੇੜੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਲੈਂਡਿੰਗ ਸਦਰਪੁਰ ਪਿੰਡ ਨੇੜੇ ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇਅ 'ਤੇ ਕੀਤੀ ਗਈ ਹੈ। ਦੱਸ ਦੇਈਏ ਕਿ ਤਕਨੀਕੀ ਸਮੱਸਿਆ ਹੋਣ ਦੇ ਕਾਰਨ ਇਸ ਜਹਾਜ਼ ਨੂੰ ਸੜਕ ’ਤੇ ਹੀ ਉਤਾਰਨਾ ਪਿਆ।