ਅੱਤਵਾਦੀਆਂ ਦੀ ਫੰਡਿੰਗ ''ਤੇ ਕੱਸਿਆ ਜਾਏਗਾ ਸ਼ਿਕੰਜਾ

Wednesday, Jun 27, 2018 - 01:59 AM (IST)

ਅੱਤਵਾਦੀਆਂ ਦੀ ਫੰਡਿੰਗ ''ਤੇ ਕੱਸਿਆ ਜਾਏਗਾ ਸ਼ਿਕੰਜਾ

ਸ਼੍ਰੀਨਗਰ/ਨਵੀਂ ਦਿੱਲੀ—ਵਾਦੀ ਵਿਚ ਵੱਖਵਾਦੀਆਂ ਲਈ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ ਵਿਚ ਕਥਿਤ ਤੌਰ 'ਤੇ ਸ਼ਾਮਲ ਵੱਖਵਾਦੀ ਆਗੂਆਂ ਦੀ ਹੁਣ ਖੈਰ ਨਹੀਂ। ਜੰਮੂ-ਕਸ਼ਮੀਰ ਵਿਚ ਕੇਂਦਰ ਸਰਕਾਰ ਇਸ ਕੰਮ 'ਚ ਲੱਗੇ ਵੱਖਵਾਦੀ ਆਗੂਆਂ ਦਾ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਵਿਚ ਜੁਟ ਗਈ ਹੈ। ਰਾਜਪਾਲ ਰਾਜ ਲਾਗੂ ਹੋਣ ਪਿੱਛੋਂ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਦੀ ਪ੍ਰਧਾਨਗੀ ਹੇਠ 4-ਡੀ ਐਕਸ਼ਨ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਐੱਨ. ਆਈ. ਏ. ਅਤੇ ਈ. ਡੀ. ਵਲੋਂ ਮਿਲ ਕੇ ਇਸ ਨੂੰ ਅੰਜਾਮ ਦਿੱਤਾ ਜਾਏਗਾ।


Related News