ਆਦਮਪੁਰ ਤੇ ਇਨ੍ਹਾਂ ਪਿੰਡਾਂ ''ਚ ਸੋਮਵਾਰ ਨੂੰ ਬਿਜਲੀ ਸਪਲਾਈ ਰਹੇਗੀ ਬੰਦ
Monday, Jan 12, 2026 - 01:30 AM (IST)
ਆਦਮਪੁਰ (ਰਣਦੀਪ) : 220 ਕੇ. ਵੀ. ਅਲਾਵਲਪੁਰ ਸਬ-ਸਟੇਸ਼ਨ ਤੋਂ ਚੱਲਦੀ 66 ਕੇ. ਵੀ. ਲਾਈਨ ਦੇ ਨਵੇਂ ਟਾਵਰਾਂ ਦੀ ਉਸਾਰੀ ਕਾਰਨ ਆਦਮਪੁਰ ਸ਼ਹਿਰ, ਨਾਲ ਲੱਗਦੇ ਸਾਰੇ ਮੁਹੱਲਿਆਂ, ਉਦੇਸੀਆਂ, ਚੂਹੜਵਾਲੀ, ਅਰਜਨਵਾਲ, ਸੱਤੋਵਾਲੀ, ਚੋਮੋ, ਰਾਮ ਨਗਰ, ਕਡਿਆਣਾ, ਪੰਡੋਰੀ, ਡੀਗਰੀਆਂ, ਕਠਾਰ, ਰਾਜੋਵਾਲ, ਮੰਡੇਰ, ਕੂਪੁਰ ਅਤੇ ਖੁਰਦਪੁਰ ਪਿੰਡਾਂ ਦੀ ਬਿਜਲੀ ਸਪਲਾਈ ਮਿਤੀ 12 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਪਾਵਰਕਾਮ ਦਫਤਰ ਸਬ ਯੂਨਿਟ ਆਦਮਪੁਰ ਦੇ ਐੱਸ. ਡੀ. ਓ. ਰਾਜ ਕੁਮਾਰ ਨੇ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
