ਹੈਦਰਾਬਾਦ ''ਚ ਧਮਾਕੇ ਨਾਲ ਚਾਰ ਲੋਕ ਜ਼ਖਮੀ
Saturday, Jul 14, 2018 - 01:04 AM (IST)

ਹੈਦਰਾਬਾਦ—ਤੇਲੰਗਾਨਾ 'ਚ ਹੈਦਰਾਬਾਦ ਦੇ ਨਾਨਕਕਾਮ ਗੁਡਾ ਇਲਾਕੇ 'ਚ ਸ਼ੁੱਕਰਵਾਰ 'ਚ ਹੋਏ ਧਮਾਕੇ 'ਚ ਚਾਰ ਲੋਕਾਂ ਜ਼ਖਮੀ ਹੋ ਗਏ। ਸੂਤਰਾਂ ਅਨੁਸਾਰ ਜ਼ਖਮੀਆਂ 'ਚੋਂ ਇਕ ਵਿਅਕਤੀ ਦੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਧਮਾਕਾ ਇਕ ਨਵੀਂ ਬਣ ਰਹੀ ਇਮਾਰਤ ਕੋਲ ਹੋਇਆ। ਇਸ ਤੋਂ ਪਹਿਲਾਂ ਪ੍ਰਾਪਤ ਰਿਪੋਰਟ 'ਚ ਧਮਾਕੇ 'ਚ ਚਾਰ ਲੋਕਾਂ ਦੀ ਮੌਤ ਦੇ ਬਾਰੇ 'ਚ ਦੱਸਿਆ ਗਿਆ ਸੀ।