ਹਿਮਾਚਲ ਦੇ CM ਸੁਖਵਿੰਦਰ ਸੁੱਖੂ ਨੇ ਮੰਤਰੀਆਂ ਨੂੰ ਵੰਡੇ ਵਿਭਾਗ, ਜਾਣੋ ਕਿਸ ਨੂੰ ਕੀ ਮਿਲਿਆ

Thursday, Jan 12, 2023 - 01:47 PM (IST)

ਹਿਮਾਚਲ ਦੇ CM ਸੁਖਵਿੰਦਰ ਸੁੱਖੂ ਨੇ ਮੰਤਰੀਆਂ ਨੂੰ ਵੰਡੇ ਵਿਭਾਗ, ਜਾਣੋ ਕਿਸ ਨੂੰ ਕੀ ਮਿਲਿਆ

ਸ਼ਿਮਲਾ (ਕੁਲਦੀਪ)- ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣੇ ਮੰਤਰੀਆਂ ਨੂੰ ਵਿਭਾਗ ਅਲਾਟ ਕਰ ਦਿੱਤੇ ਹਨ। ਸਰਕਾਰ ਨੇ ਸੀਨੀਅਰ ਨੇਤਾ ਧਨੀ ਰਾਮ ਸ਼ਾਡਿਲ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਸੌਂਪਿਆ ਹੈ। ਸੁਖਵਿੰਦਰ ਸੁੱਖੂ ਨੇ ਆਪਣੇ ਕੋਲ 5 ਵਿਭਾਗਾਂ ਤੋਂ ਇਲਾਵਾ ਉਹ ਸਾਰੇ ਵਿਭਾਗ ਰੱਖੇ ਹਨ, ਜੋ ਅਜੇ ਤੱਕ ਹੋਰ ਮੰਤਰੀਆਂ ਨੂੰ ਅਲਾਟ ਨਹੀਂ ਕੀਤੇ ਗਏ ਹਨ।

ਮੁੱਖ ਮੰਤਰੀ ਸੁਖਵਿੰਦਰ ਸੁੱਖੂ

ਵਿੱਤ ਵਿਭਾਗ 
ਆਮ ਪ੍ਰਸ਼ਾਸਨ ਵਿਭਾਗ 
ਗ੍ਰਹਿ ਵਿਭਾਗ 
ਯੋਜਨਾ ਵਿਭਾਗ
ਕਰਮਚਾਰੀ ਵਿਭਾਗ
ਗੈਰ-ਅਲਾਟ ਕੀਤੇ ਵਿਭਾਗ ਰਹਿਣਗੇ। 

ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ 

ਜਲ ਸ਼ਕਤੀ ਵਿਭਾਗ
ਟਰਾਂਸਪੋਰਟ ਵਿਭਾਗ
ਭਾਸ਼ਾ, ਕਲਾ ਤੇ ਸੱਭਿਆਚਾਰ ਵਿਭਾਗ। 


ਡਾ. ਧਨੀਰਾਮ ਸ਼ਾਂਡਿਲ (ਸਿਹਤ ਮੰਤਰੀ)

ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ 
ਕਿਰਤ ਅਤੇ ਰੋਜ਼ਗਾਰ ਵਿਭਾਗ

ਚੰਦਰ ਕੁਮਾਰ (ਖੇਤੀਬਾੜੀ ਮੰਤਰੀ)

ਖੇਤੀ ਵਿਭਾਗ 
ਪਸ਼ੂ ਪਾਲਣ ਵਿਭਾਗ

ਹਰਸ਼ਵਰਧਨ ਚੌਹਾਨ (ਉਦਯੋਗ ਮੰਤਰੀ)

ਉਦਯੋਗ ਵਿਭਾਗ 
ਸੰਸਦੀ ਮਾਮਲੇ  
ਆਯੂਸ਼ ਵਿਭਾਗ

ਜਗਤ ਸਿੰਘ ਨੇਗੀ (ਮਾਲ ਮੰਤਰੀ) 

ਮਾਲੀਆ ਵਿਭਾਗ
ਬਾਗਵਾਨੀ ਵਿਭਾਗ
ਕਬਾਇਲੀ ਵਿਕਾਸ 

ਰੋਹਿਤ ਠਾਕੁਰ (ਸਿੱਖਿਆ ਮੰਤਰੀ)

ਉਚੇਰੀ ਸਿੱਖਿਆ ਵਿਭਾਗ 
ਐਲੀਮੈਂਟਰੀ ਸਿੱਖਿਆ ਵਿਭਾਗ 
ਤਕਨੀਕੀ ਸਿੱਖਿਆ, ਵੋਕੇਸ਼ਨਲ ਅਤੇ ਉਦਯੋਗਿਕ ਸਿਖਲਾਈ ਵਿਭਾਗ

ਅਨਿਰੁਧ ਸਿੰਘ (ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ)

ਪੇਂਡੂ ਵਿਕਾਸ ਵਿਭਾਗ
ਪੰਚਾਇਤੀ ਰਾਜ ਵਿਭਾਗ

ਵਿਕਰਮਾਦਿਤਿਆ ਸਿੰਘ (ਲੋਕ ਨਿਰਮਾਣ ਮੰਤਰੀ)

ਪੀ. ਡਬਲਯੂ. ਡੀ. ਵਿਭਾਗ
ਯੁਵਕ ਸੇਵਾਵਾਂ ਅਤੇ ਖੇਡ ਵਿਭਾਗ 


author

Tanu

Content Editor

Related News