ਤਕਨੀਕੀ ਖਰਾਬੀ ਦੇ ਕਾਰਨ ਦਿੱਲੀ ''ਚ ਮੈਟਰੋ ਬੰਦ

Friday, Nov 30, 2018 - 10:05 AM (IST)

ਨਵੀਂ ਦਿੱਲੀ-ਦਿੱਲੀ 'ਚ ਅੱਜ ਸਵੇਰੇ ਮੈਟਰੋ 'ਚ ਸਫਰ ਕਰਨ ਵਾਲੇ ਲੋਕਾਂ ਨੂੰ ਉਸ ਸਮੇਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਦੋਂ ਰਿਥਾਲਾ-ਦਿਲਸ਼ੇਦ ਗਾਰਡਨ ਵਾਲਾ ਮੈਟਰੋ ਰੂਟ ਬੰਦ ਹੋ ਗਿਆ। ਰਿਪੋਰਟ ਮੁਤਾਬਕ ਸਿਗਨਲ ਨਾ ਮਿਲਣ ਕਾਰਨ ਤਕਨੀਕੀ ਖਰਾਬੀ ਆ ਗਈ ਹੈ, ਜਿਸ ਕਾਰਨ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।


Iqbalkaur

Content Editor

Related News