ਮੁੜ ਵਿਗੜੀ ਦਿੱਲੀ ਦੀ ਆਬੋ-ਹਵਾ, ਗਾਜ਼ੀਆਬਾਦ ਤੇ ਗੁਰੂਗ੍ਰਾਮ 'ਚ ਹਾਲਤ ਮਾੜੀ

10/07/2018 11:54:58 AM

ਨਵੀਂ ਦਿੱਲੀ— ਦਿੱਲੀ 'ਚ ਹਵਾ ਇਕ ਵਾਰ ਫਿਰ ਖਰਾਬ ਰਹੀ। ਮੌਸਮ ਵਿਭਾਗ ਅਧਿਕਾਰੀਆਂ ਨੇ ਕਿਹਾ ਕਿ ਹਵਾ ਹੁਣ ਪਰਾਲੀ ਸਾੜੇ ਜਾਣ ਵਾਲੇ ਇਲਾਕਿਆਂ ਵਲੋਂ ਵਗ ਰਹੀ ਹੈ। ਸ਼ਨੀਵਾਰ ਸਵੇਰੇ 10 ਵਜੇ ਹਵਾ ਦਾ ਗੁਣਵੱਤਾ ਸੂਚਕ ਅੰਕ 245 ਦਰਜ ਕੀਤਾ ਗਿਆ, ਜੋ ਖਰਾਬ ਸ਼੍ਰੇਣੀ 'ਚ ਹੈ।
PunjabKesari
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਿਖੇ ਹਵਾ ਦੀ ਗੁਣਵੱਤਾ ਕ੍ਰਮਵਾਰ 302 ਅਤੇ 336 ਦਰਜ ਕੀਤੀ ਗਈ, ਜੋ ਬੇਹੱਦ ਖਰਾਬ ਸ਼੍ਰੇਣੀ 'ਚ ਹੈ। ਦਿੱਲੀ 'ਚ ਹਵਾ ਦੀ ਗੁਣਵੱਤਾ ਸ਼ੁੱਕਰਵਾਰ 259 ਸੀ।
PunjabKesari


Related News