ਯੋਜਨਾਵਾਂ ਨੂੰ ਜਨਤਾ ਤਕ ਲੈ ਜਾਣ ਦੀ ਮੁਹਿੰਮ ਸ਼ੁਰੂ ਕਰੇਗਾ ਕੇਂਦਰ, ''ਹਰ ਕੰਮ ਦੇਸ਼ ਦੇ ਨਾਂ'' ਦਾ ਦਿੱਤਾ ਨਾਅਰਾ

02/12/2020 8:02:16 PM

ਨਵੀਂ ਦਿੱਲੀ— ਕੇਂਦਰ ਸਰਕਾਰ ਆਪਣੀਆਂ ਯੋਜਨਾਵਾਂ ਨੂੰ ਜਨਤਾ ਤਕ ਪਹੁੰਚਾਉਣ ਲਈ ਹੁਣ ਤਕ ਇਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਸਰਕਾਰ ਦੀ ਇਸ ਮੁਹਿੰਮ ਨੂੰ 'ਹਰ ਕੰਮ ਦੇਸ਼ ਦੇ ਨਾਂ' ਦਾ ਨਾਅਰਾ ਦਿੱਤਾ ਹੈ। ਇਹ ਮੁਹਿੰਮ 15 ਫਰਵਰੀ ਤੋਂ 31 ਮਾਰਚ ਤਕ ਚੱਲੇਗਾ। ਸੂਚਨਾ ਪ੍ਰਸਾਰਣ ਮੰਤਰਾਲਾ ਨੇ ਸਾਰੇ ਵਿਭਾਗਾਂ ਨੂੰ ਇਸ ਨੂੰ ਲੈ ਕੇ ਇਕ ਚਿੱਠੀ ਭੇਜੀ ਹੈ। ਕੇਂਦਰ ਨੇ ਸਾਰੇ ਮੰਤਰਾਲਿਆਂ ਨੂੰ ਕੰਮ ਦਾ ਬਿਓਰਾ ਤਿਆਰ ਕਰਨ ਨੂੰ ਕਿਹਾ ਹੈ।


Inder Prajapati

Content Editor

Related News