ਭਾਜਪਾ ਨੇ ਲੋਕਸਭਾ ਤੇ ਰਾਜਸਭਾ ਦੇ ਸੰਸਦ ਮੈਂਬਰਾਂ ਲਈ ਜਾਰੀ ਕੀਤਾ ਵਿਹਿਪ
Wednesday, Jun 26, 2019 - 11:16 PM (IST)

ਨਵੀਂ ਦਿੱਲੀ: ਭਾਜਪਾ ਨੇ ਲੋਕਸਭਾ ਤੇ ਰਾਜਸਭਾ ਦੇ ਸੰਸਦ ਮੈਂਬਰਾਂ ਲਈ ਵਿਹਿਪ ਜਾਰੀ ਕੀਤਾ ਹੈ। ਭਾਜਪਾ ਨੇ ਲੋਕਸਭਾ ਦੇ ਸੰਸਦ ਮੈਂਬਰਾਂ ਲਈ 3 ਲਾਈਨ ਦਾ ਵਿਹਿਪ ਜਾਰੀ ਕੀਤਾ ਹੈ। ਜਿਸ 'ਚ ਉਨ੍ਹਾਂ ਨੂੰ 28 ਜੂਨ ਤੇ 1 ਜੁਲਾਈ 'ਚ ਮੌਜੂਦ ਰਹਿਣ ਲਈ ਕਿਹਾ ਗਿਆ ਹੈ। ਉਥੇ ਰਾਜਸਭਾ ਦੇ ਸੰਸਦ ਮੈਂਬਰਾਂ ਲਈ ਤਿੰਨ ਲਾਈਨ ਦਾ ਵਿਹਿਪ ਜਾਰੀ ਕੀਤਾ ਹੈ। ਜਿਸ 'ਚ ਉਨ੍ਹਾਂ ਨੂੰ 1 ਜੁਲਾਈ ਨੂੰ ਮੌਜੂਦ ਰਹਿਣ ਲਈ ਕਿਹਾ ਗਿਆ ਹੈ।